Kaur Preet Leave a comment “ਬਾਪੂ ਨੂੰ ਸੀ ਮਾਣ ਪੂਰਾ ਪੁੱਤਾਂ ਵਰਗਾ ਅੱਖ ਦੀ ਹੀ ਘੂਰ ਤੋਂ ਸੀ ਹੁੰਦੀ ਡਰਦੀ ਸੌਹੰ ਤੇਰੀ ਜੱਟੀ ਝੱਲਦੀ ਨਈ ਆਕੜਾਂ ਰੱਖ ਲਈ ਪਿਆਰ ਨਾਲ ਜਿਵੇਂ ਮਰਜ਼ੀ” Copy