ਤੇਰੇ ਤੋਂ ਡਰਦੇ ਵੀ ਆ ਤੇ . . . . . . . . . ਤੈਨੂੰ ਪਿਆਰ ਵੀ ਬਹੁਤ ਕਰਦੇ ਆ
ਵੈਸੇ ਤਾਂ ਜ਼ਿੰਦਗੀ ਬਹੁੱਤ ਫਿੱਕੀ ਆ.. ਬੱਸ ਇੱਕੋ ਜਾਨ ਮੇਰੀ ਆ.. ਜੋ ਬਾਹਲੀ ਮਿਠੀ ਆ
ਪਿਆਰ ਦੇ ਦੋ ਪੱਲ ਨੇ ਜੀਅ ਭਰ ਕੇ ਜੀਅ ਲੈ ਸੱਜਣਾ… ਕਿਸ ਦਿਨ ਵਿੱਛੜ ਜਾਣਾ ਹੈ ਇਹ ਕੋਣ ਜਾਣਦਾ ਹੈ…
ਉਸਦਾ ਅਕਸ ਮੇਰੇ ਦਿਲ ਤੇ ਹੈ ਭਾਵੇ ਤਸਵੀਰ ਚ ਹੋਵੇ ਜਾਂ ਨਾ ਹੋਵੇ ਮੈਨੂੰ ਪਿਆਰ ਹੈ ਉਹਦੇ ਨਾਲ ਭਾਵੇ ਉਹ Continue Reading..
ਕੌਣ ਕਹਿੰਦਾ ਹੈ ਕਿ ਬਚਪਨ ਵਾਪਸ ਨਹੀਂ ਆਉਦਾ ਦੋ ਪਲ ਮਾਂ ਦੇ ਕੋਲ ਬੈਠ ਕੇ ਤਾਂ ਦੇਖੋ…… ਖ਼ੁਦ ਨੂੰ ਬੱਚਾ Continue Reading..
ਰੜਕੇ ਰੜਕੇ ਰੜਕੇ ਤੇਰੇ ਨਾਲ ਗੱਲ ਕਰਨੀ ਜਰਾ ਸੁਣਲੈ ਮੋੜ ਤੇ ਖੜਕੇ
ਕਿਸੇ ਗਰਲ ਦਾ ਬੌਏ ਫਰੈਂਡ ਚਾਹੇ ਕਿਹੋ ਜਿਹਾ ਵੀ ਹੋਵੇ.. “ਕੁੱਤਾ, ਕਮੀਨਾ, ਅਵਾਰਾ,ਵੇਹਲਡ, ਹੋਵੇ ਚਾਹੇ ਵੈਲੀ….?? . .. . ਪਰ Continue Reading..
ਤੇਰਾ ਹੁਸਨ ਸਿਫਾਰਿਸ਼ ਕਰ ਬੈਠਾ ਮੈਨੂੰ ਆਪਣਾ ਬਣਾ ਕੇ ਛੱਡੀ __ıllı ਜੱਦ ਵੀ ਤੱਕਿਆ ਪਿਆਰ ਤੇਰੇ ਨੂੰ ਇਹਨੇ ਜਾਨ ਸੀਨੇ Continue Reading..
ਇੱਕ ਤੇਰੀ ਮੇਰੀ ਜੋੜੀ, ਉੱਤੋ ਦੋਨਾ ਨੂੰ ਅਕਲ ਥੋੜੀ, ਲੜਦੇ ਭਾਵੇ ਲੱਖ ਰਹਿਏ ਪਰ ਅੰਦਰੋਂ ਪਿਆਰ ਵੀ ਕਰਦੇ ਚੋਰੀ ਚੋਰੀ__
Your email address will not be published. Required fields are marked *
Comment *
Name *
Email *