Neeru Ravdeep Leave a comment ਆ ਕੇ ਮੈਨੂੰ ਗੱਭਰੂ ਨੇ ਫਤਹਿ ਸੀ ਬੁਲਾਈ ਉਸ ਦਿਨ ਦੀ ਮੈਂ ਫਿਰਾਂ ਦੁਨੀਆ ਨੂੰ ਭੁਲਾਈ ਡੁੱਬ ਜਾਣਾ ਨੀਰੂ ਦੇ ਦਿਲ ਤੇ ਕਬਜ਼ਾ ਕਰਕੇ ਬਹਿ ਗਿਆ ਦਿਲ ਮੇਰਾ ਚੰਦਰਾ ਉਹਦਾ ਹੀ ਹੋ ਕੇ ਰਹਿ ਗਿਆ ਝੱਲੇ ਜਿਹੇ ਦਾ ਬਾਹਲਾ ਮੋਹ ਆਉਂਦਾ ਏ ਮਿੱਠੀ ਮਿੱਠੀ ਕਹਿ ਜਦੋਂ ਮੈਨੂੰ ਉਹ ਬੁਲਾਉਂਦਾ ਏ Copy