ਮੈਂ ਕਿਹਾ ਅੱਜ ਝੂਠ ਦਾ ਦਿਨ ਹੈ .ਉਹ ਮੁਸਕੁਰਾ ਕੇ ਬੋਲੀ ਫਿਰ ਤੁਸੀਂ ਮੇਰੇ ਹੋ
ਰੱਬ ਨੇ ਵੀ ਸਾਕ ਸਾਡਾ ਸੋਹਣਾ ਜੋੜਤਾ ਖੋਰੇ ਕੀਹਦਾ ਕੀਹਦਾ ਜੱਟੀਏ ਤੂੰ ਦਿਲ ਤੋੜਤਾ ਸੌਖੀ ਨੀ ਮਿਲੀ ਟੇਕੇ ਮੱਥੇ ਮੈ Continue Reading..
ਇੱਕ ਅੱਖਰ ਵਿੱਚ ਲਿਖਣਾ ਚਾਹਿਆ ਜਦ ਮੈ ਰੱਬ ਦਾ ਨਾਂ, ਲੋੜ ਪਈ ਨਾ ਸੋਚਣ ਦੀ , ਫਿਰ ਲਿਖ ਦਿੱਤਾ ਮੈ Continue Reading..
ਮੈਨੂੰ ਰਿਸ਼ਤਿਆਂ ਦੀਆਂ ਲੰਮੀਆਂ ਕਤਾਰਾਂ ਨਾਲ ਮਤਲਬ ਨਹੀਂ, ਕੋਈ ਦਿਲੋਂ ਹੋਵੇ ਮੇਰਾ ਤਾਂ ਇਕ ਹੀ ਸ਼ਖਸ਼ ਕਾਫੀ ਏ
ਲੱਖ ਉਹਨੂੰ ਚਾਹਣ ਵਾਲੇ ਨੇ ਮੈ ਇਹ ਸੁਨਿਆ ਚੰਗੇ ਆ ਨਸੀਬ ਮੇਰੇ ਓਹਨੇ ਮੈਨੂ ਚੁਣਿਆ
ਦੂਰ ਰਹਿ ਕੇ ਜੋ ਮੇਰੀ ਰੂਹ ਵਿੱਚ ਇੰਝ ਵਸਿਆ ਹੈ, ਨੇੜੇ ਰਹਿਣ ਵਾਲਿਆਂ ਉੱਤੇ ਉਹ ਕਿੰਨਾਂ ਅਸਰ ਕਰਦਾ ਹੋਵੇਗਾ..
Jaan nu chad k das tere laye ki kar sakde a? Mein jaan nahi dene meri jaan tu ae…
ਪਿਆਰ ਨੂੰ ਮਹਿਸੂਸ ਕਰ ਲੈਣਾ ਵੀ ਤਾਂ ਇਬਾਦਤ ਹੈ ਸ਼ੁਹ ਕੇ ਤਾਂ ਰੱਬ ਨੂੰ ਵੀ ਨੀ ਕਿਸੇ ਨੇ ਦੇਖਿਆ
ਮੈ ਉਹਨੂੰ ਪੁੱਛਿਆ ਕੇ ਤੂੰ ਮੇਰੇ ਲਈ #ਦੁਨੀਆ ਨਾਲ ਲੜ ਸਕਦੀ ਏ..? . . . . . . . ਕਮਲੀ Continue Reading..
Your email address will not be published. Required fields are marked *
Comment *
Name *
Email *