ਲੱਖ ਉਹਨੂੰ ਚਾਹਣ ਵਾਲੇ ਨੇ ਮੈ ਇਹ ਸੁਨਿਆ ਚੰਗੇ ਆ ਨਸੀਬ ਮੇਰੇ ਓਹਨੇ ਮੈਨੂ ਚੁਣਿਆ
Har vaari eh dil chandra , bs tera e ho ke reh janda, Udo waqt v ruk jnda jdo, tera Continue Reading..
ਮਿੱਠੀਏ ਸਾਨੂੰ ਤਾਂ ਤੇ ਪਿਆਰ ਕਰਨਾ ਸਿਖਾ ਤਾ ਨਹੀਂ ਤਾਂ ਮੇਰੀ ਅੋਕਾਤ ਨਹੀਂ ਸੀ ਪਿਆਰ ਕਰਨ ਦੀ.
ਗੱਲ ਤਾਂ ਸੱਜਣਾ ਦਿਲ ਮਿਲੇ ਦੀ ਏ ਨਜ਼ਰਾ ਤਾਂ ਰੋਜ਼ ਹਜ਼ਾਰਾ ਨਾਲ ਮਿਲਦੀਆ ਨੇ
ਮੈਨੂੰ ਰਿਸ਼ਤਿਆਂ ਦੀਆਂ ਲੰਮੀਆਂ ਕਤਾਰਾਂ ਨਾਲ ਮਤਲਬ ਨਹੀਂ, ਕੋਈ ਦਿਲੋਂ ਹੋਵੇ ਮੇਰਾ ਤਾਂ ਇਕ ਹੀ ਸ਼ਖਸ਼ ਕਾਫੀ ਏ
ਅਸੀਂ ਲੜ ਵੀ ਪੈਂਦੇ ਆ😏 ਪਰ ਛੇਤੀ ਬੋਲੀਦਾ😊 ਫੇਰ ਮੰਨਣ🤔 ਅਤੇ ਮਨਾਉਣ ਦਾ ਮੌਕਾ ਟੌਲੀਦਾ💕
ਕੋਈ ਦੇਖ ਲਵੇ ਨਾ ਆਪਾ ਨੂੰ, ਚੱਲ ਆਪਣਾ ਆਪ ਛਿਪਾ ਲਈਏ, ਚੁੱਪ ਚਾਪ ਦਿਲਾਂ ਦੀ ਧੜਕਣ ਨੂੰ ਇਕ ਦੂਜੇ ਨਾਲ Continue Reading..
Dear Future Wife ਜੀ . . . . ਦਿਲ ਨੀ ਲੱਗਦਾ ਮੇਰਾ, ਕਿੱਥੇ ੳ ਤੁਸੀਂ ?
ਮੈਨੂੰ ਉਹਦੇ ਜਵਾਬ ਨਾਲੋ, ਉਹਦੇ ਸਵਾਲ ਦੀ ਉਡੀਕ ਹੈ ਕਦੇ ਉਹ ਪੁੱਛੇ ਹਾਲ ਮੇਰਾ… . ਤੇ ਮੈ ਕਦੇ ਨਾ ਆਖਾ Continue Reading..
vry nyc
Your email address will not be published. Required fields are marked *
Comment *
Name *
Email *
vry nyc