ਤੂੰ ਮੇਰੇ ਦਿਲ❤ ਦੀ ਧੜਕਣ,ਮੇਰੇ ਜੀਣ ਦਾ ਇਹਸਾਸ ਏ, ਤੈਨੂੰ ਨੀ ਪਤਾ ਕਿ ਤੂੰ ਮੇਰੇ ਲਈ ਕਿੰਨੀ ਖਾਸ਼ ਏ, ਤੇਰੇ ਨਾਲ ਕੀਤੀ ਗੱਲ ਜਗ ਭੁੱਲਾਂ , ਬਾਕੀ ਦੁਨੀਆ🌎 ਲਗਦੀ ਬਕਵਾਸ ਏ।। Reply
ਰੱਬ ਤੋ ਫਰਿਆਦ ਕਰਾ ਤੇਰੀ ਖੁਸੀਆ ਲਈ ਹਰ ਪਲ ਯਾਦ ਕਰਾ ਬਿਨਾ ਸੁਪਨੇ ਵੇਖਿਆਂ ਨੀ ਪਤਾ ਨੀ ਕਮਲੀਏ ਤੂੰ ਕਿ ਚਾਹੁੰਦੀ ਆ ਮੈ ਆਪਣਿਆ ਖੁਸਿ਼ਆਂ ਵੀ ਕਰਬਾਨ ਕਰਾ ਤੇਰੇ ਲਈ Reply
ਤੂੰ ਮੇਰੇ ਦਿਲ❤ ਦੀ ਧੜਕਣ,ਮੇਰੇ ਜੀਣ ਦਾ ਇਹਸਾਸ ਏ, ਤੈਨੂੰ ਨੀ ਪਤਾ ਕਿ ਤੂੰ ਮੇਰੇ ਲਈ ਕਿੰਨੀ ਖਾਸ਼ ਏ, ਤੇਰੇ ਨਾਲ ਕੀਤੀ ਗੱਲ ਜਗ ਭੁੱਲਾਂ , ਬਾਕੀ ਦੁਨੀਆ🌎 ਲਗਦੀ ਬਕਵਾਸ ਏ।।
ਰੱਬ ਤੋ ਫਰਿਆਦ ਕਰਾ ਤੇਰੀ ਖੁਸੀਆ ਲਈ
ਹਰ ਪਲ ਯਾਦ ਕਰਾ ਬਿਨਾ ਸੁਪਨੇ ਵੇਖਿਆਂ ਨੀ
ਪਤਾ ਨੀ ਕਮਲੀਏ ਤੂੰ ਕਿ ਚਾਹੁੰਦੀ ਆ
ਮੈ ਆਪਣਿਆ ਖੁਸਿ਼ਆਂ ਵੀ ਕਰਬਾਨ ਕਰਾ ਤੇਰੇ ਲਈ
ਪਿਆਰ ਅੱਜ ਵੀ ਤੁਹਾਡੇ ਨਾਲ ਆ
ਪਿਆਰ ਕੱਲ ਵੀ ਤੁਹਾਡੇ ਨਾਲ ਆ
ਤੇ ਹਮੇਸ਼ਾ ਤੁਹਾਡੇ ਨਾਲ