ਕਮਲਿਆ ਜਾਨ ਆ ਤੂੰ ਮੇਰੀ, ਤੈਨੂੰ ਵੀ ਪਤਾ ਮੈਂ ਤੇਰਾ ਕਿੰਨਾ ਕਰਦੀ ਆ,
ਤੇਰੇ ਨਾਲ ਲੜਾਈ ਕਰਕੇ ਮੈਂ ਖੁਦ ਨੂੰ ਹੀ ਗਾਲਾ ਕੱਢਦੀ ਅਾ,
ਕਦੇ ਕਦੇ ਦਿਲ ਕਰਦਾ ਤੈਨੂੰ ਕਦੇ ਨਾ ਬੁਲਾਵਾ,
ਫਿਰ ਜਦੋਂ ਤੇਰਾ ਚੇਤਾ ਅਾਵੇ ਸਾਰਾ ਗੁੱਸਾ ਭੁੱਲ ਜਾਵਾ
ਜੇ ਤੂੰ ਜਾਨ ਦੇ ਕੇ ਵੀ ਮਿਲੇ ਤਾਂ ਵੀ ੳੁੱਥੇ ਸਭ ਤੋਂ ਪਹਿਲਾਂ ਬੋਲੀ ਮੈਂ ਲਾਵਾ