Kaur Preet Leave a comment ਹੁੰਦੀ ਨੀ ਮੁਹਬੱਤ ਚਿਹਰੇ ਤੋ, ਮੁਹਬੱਤ ਤਾ ਦਿਲ ਤੋ ਹੁੰਦੀ ਹੈ.. .. ਚਿਹਰਾ ਉਹਨਾ ਦਾ ਖੁਦ ਹੀ,ਪਿਆਰਾ ਲੱਗਦਾ ਹੈ ਕਦਰ, ਜਿੰਨਾਂ ਦੀ ਦਿਲ ਵਿੱਚ ਹੁੰਦੀ ਹੈ,, Copy