Kaur Preet Leave a comment ਮੈਨੂੰ ਕਹਿੰਦਾ ਲਿਖ-ਲਿਖ ਐਨੈ ਸੋਹਣੇ-ਸੋਹਣੇ status ਨਾ ਪਾਇਆ ਕਰ ਲੱਗ ਜਾਣਗੀਆਂ ਨਜ਼ਰਾ ਨੀ ਨੀਰੂ ਐਨੀ ਅੱਤ ਨਾ ਕਰਾਇਆ ਕਰ ਤੇਰੀ ਸ਼ਾਇਰੀ ਪੜ੍ਹ ਪੜ੍ਹ ਤੇਰਾ ਬਾਹਲਾ ਮੋਹ ਜਿਹਾ ਆਉਂਦਾ ਏ ਤੂੰ ਕੀ ਜਾਣੇ ਹਾਣਦੀਏ ਜੱਟ ਕਿੰਨਾ ਤੈਨੂੰ ਚਾਹੁੰਦਾ ਏ Copy