ਲੰਬੀਆ ਲੰਜੀਆ ਕੁੜੀਆ ਨਾਲ ਜੱਚਦੇ ਸੋਹਣੇ ਸਰਦਾਰ❤
ਕਰ ਲੈ ਗੁਜਾਰਾ ਜੇ ਸਾਡੇ ਬਿਨ ਤੇਰਾ ਹੋ ਸਕਦਾ || ਪਰ ਤੇਰੇ ਬਿਨਾ ਪਿਆਰ, ਮੈਨੂ ਕਿਤੇ ਹੋਰ ਨਾ ਹੋ ਸਕਦਾ….
ਉੱਤੋ-ਉੱਤੋ ਤਾਂ ਪਿਆਰ ਰਹਿੰਦਾ ਮਿਲਦਾ, ਪਰ ਔਖੇ ਹੁੰਦੇ ਦਿੱਲਾ ਦੇ ਖਿਆਲ ਲੱਭਣੇ . ਪੈਸਾ ਤਾਂ ਮੁੱਕਦਰਾ ਦੇ ਨਾਲ ਮਿਲਦਾ___ਪਰ ਦਿੱਲਦਾਰ Continue Reading..
ਕਮਲੀ ਮੈਨੁੰ ਕਹਿੰਦੀ ਮੇਰਾ ਵੱਸ ਚੱਲੇ ਕਮਲਿਆ . ਤੇਰੇ ਤੇ Only me di privacy ਲੱਗਵਾ ਦਵਾ
ਸਾਡੀ ਜ਼ਿੰਦਗੀ ਚ ਓਹ ਦਿਨ ਕਦੋਂ ਆਵੇਗਾ??? . ਜਦੋਂ…? . . . . . . . . . . . Continue Reading..
ਮੁੰਡਾ ਓ ਚਾਹੀਦਾ ਜਿਸ ਨੂੰ ਉਂਜ ਤਾਂ ਕੁੜੀਆਂ ਦੀ ਥੋੜ ਨਾ ਹੋਵੇ, ਪਰ ਮੇਰੇ ਬਿਨਾਂ ਕਿਸੀ ਹੋਰ ਦੀ ਲੋੜ ਨਾ Continue Reading..
ਮਹਿਕ ਤੇਰੀ ਲਾਚੀਆਂ ਦੇ ਦਾਣੇ ਵਰਗੀ, ਹਾਸਾ ਤੇਰਾ ਜੱਟੀਏ ਮਖਾਣੇ ਵਰਗਾ । ਦਲੇਰੀ ਤੇਰੀ ਵੈਲੀਆਂ ਦੇ ਲਾਣੇ ਵਰਗੀ, ਸਾਦਾਪਣ ਯੋਗੀਆਂ Continue Reading..
ਗੈਰਾਂ ਦੇ ਰੂਪ ਨੂੰ ਸੇਕ ਦੀਆਂ ਹੋਰਾਂ ਨੂੰ ਮੱਥਾ ਟੇਕਦੀਆਂ ਦੋ ਅੱਖਾਂ ਬਹੁਤ ਪਸੰਦ ਮੈਨੂੰ ਜੋ ਮੇਰੇ ਵੱਲ ਨਹੀਂ ਵੇਖਦੀਆਂ
ਰੱਬ ਮਰਨ ਤੇ ਪੁਛੇ ਖਵਾਹਿਸ਼ ਮੇਰੀ, ਮੇਰੀ ਆਖਰੀ ਖਵਾਹਿਸ਼ ਤੂੰ ਹੋਵੇਂ.. .. ਬੋਲ ਨਾ ਹੋਵੇ ਜ਼ੁਬਾਨ ਕੋਲੋਂ, ਤੇਰੇ ਘਰ ਵੱਲ Continue Reading..
Your email address will not be published. Required fields are marked *
Comment *
Name *
Email *