ਪਿਆਰ ਤਾਂ ਉਹ ਹੈ, ਜਦੋਂ ਪਤਾ ਇਸਨੇਂ ਨਹੀਂ ਮਿਲਣਾ ਪਰ ਫੇਰ ਵੀ ਉਸਦਾ ਇੰਤਜਾਰ ਹੋਵੇ |
ਤੇਰੇ ਲਈ ਸਟੇਟਸ ਮੈਂ ਪਾਵਾਂ, ਤੇਰੇ ਲਈ ਗਾਣੇ share ਕਰਾ, ਤੂੰ ਕੀ ਜਾਣੇ ਅਨਜਾਣੇ ਨੀ ਮੈਂ ਕਿੰਨੀ ਤੇਰੀ care ਕਰਾਂ, Continue Reading..
ਭਾਵੇ ਗੱਲ ਨੀ ਹੁੰਦੀ ਹੁਣ ਉਸ ਨਾਲ ਪਰ ਉਸਦੀ ਹੱਸਦੀ ਦੀ ਫੋਟੋ, ਅੱਜ ਵੀ ਦਿਲ ਖੁਸ਼ ਕਰ ਦਿੰਦੀ ਏ
ਹਮਸਫ਼ਰ ! ਸੋਹਣਾ ਚਾਹੇ ਘੱਟ ਹੋਵੇ ਪਰ ਕਦਰ ਕਰਨ ਵਾਲਾ ਜਰੂਰ ਹੋਣਾ ਚਾਹੀਦਾ ਹੈਂ,
Sidhe muh ni bulaunda kade yaar ….. Per taan vi changa lagda 😘
ਕਿੰਨਾ ਉਜੜਿਆਂ ਤੇ ਕਿੰਨਾ ਅਬਾਦ ਹੋਇਆ.. ਜਿੰਨਾ ਪਹਿਲਾ ਕਰਦਾ ਸੀ ਉਸ ਤੋ ਵੱਧ ਜਿਕਰ ਤੇਰਾ ਤੈਥੋਂ ਬਾਅਦ ਹੋਇਆ…
ਸੱਚਾ ਹੋਵੇ ਪਿਆਰ ਰੱਬ ਵੀ ਝੌਲੀ ਪਾਉਂਦਾਂ ਏ .. ਐਵੇਂ ਨਹੀਂ ਜੱਗ ਉਸ ਦੀਆਂ ਮਿਹਰਾਂ ਨੂੰ ਨਿੱਤ ਗਾਉਂਦਾ ਏ .. Continue Reading..
ਕੋਈ ਕਰਕੇ ਸ਼ਰਾਰਤ ਤੇਰਾ ਦਿਲ ਚੁਰਾਉਣ ਨੂੰ ਜੀ ਕਰਦਾ, ਭੁੱਲ ਕੇ ਦੁੱਖ ਸਾਰੇ ਮੇਰਾ ਤੈਨੂੰ ਹਸਾਉਣ ਨੂੰ ਜੀ ਕਰਦਾ.. 🙂 Continue Reading..
ਤੇਰੇ ਨਾਲ ਹੀ ਮੇਰਾ ਸਾਰਾ ਜਹਾਨ, ਹੋਰ ਮੈਨੂੰ ਕਿਸੇ ਨਾਲ ਮਤਲਬ ਨਹੀਂ, ਵਾਅਦਾ ਕੀਤਾ ਹੈ ਮੈਂ ਤੇਰੇ ਨਾਲ ਪਿਆਰ 💕 Continue Reading..
Your email address will not be published. Required fields are marked *
Comment *
Name *
Email *