ਤੇਰਾ ਹੱਸਣਾ ਹੀ ਚੰਗਾ ਲੱਗਦਾ ਹੈ ਮੈਨੂੰ, ਰੋਣ ਮੈਂ ਤੈਨੂੰ ਕਦੀ ਦੇਣਾ ਨਹੀਂ
ਕਹਿੰਦਾ ਤੈਨੂੰ ਪਤਾ …..???? . . . ਨੀ ਲੱਗਦਾ.. ਕਮਲੀਏ ਤੇਰਾ ਕਿੰਨ੍ਹਾ ਕਰਦਾ ਆ .. . ਨਿਰਨੇ ਕਾਲਜੇ ਉੱਠ ਤੇਰੀਆਂ Continue Reading..
ਸਾਡੇ ਲਈ ਤੂੰ ਅੰਗਰੇਜ਼ੀ ਦੀ ਕਿਤਾਬ ਵਰਗਾ….. ਪੰਸਦ ਤਾਂ ਬਹੁਤ ਆ …. ਪਰ ਸਮਜ ਨਹੀ ਆਉਦਾ …
ਮੋਟੋ ਮੈਂ ਤੁਹਾਨੂੰ ਬਹੁਤ ਪਿਆਰ ਕਰਦਾ ਹਾਂ. ਸ਼ਇਦ ਤਾ ਹੀ ਰੱਬ ਨੇ ਸਾਨੂੰ ਦੁਬਾਰਾ ਮਿਲਾਯਾ ਹੈ
ਮੇਰਾ ਦਿਲ ਕਮਜ਼ੋਰ , ਬਹੁਤ ਨਾ ਲਾ ਜ਼ੋਰ , ਸਾਨੂੰ ਹੱਸ ਕੇ ਬੁਲਾ , ਅਸੀਂ ਨਾ ਚਾਹੀਏ ਕੁਝ ਹੋਰ।
ਹੋਵੇ ਸੋਹਣੀ ਤੇ ਸੁੱਨਖੀ ਯਾਰੋ ਗੋਲ ਮੋਲ ਜੀ, ਥੋਡੇੇ ਬਈ ਵਾਗੂ ਜਿਹੜੀ ਹੋਵੇ ਘੱਟ ਬੋਲਦੀ… ਨਾਲ ਲਾਕੇ ਹੋਵੇ ਯਾਰੀ ਦਾ Continue Reading..
ਜਿਸ ਸ਼ਕਸ ਦੀ ” ਗ਼ਲਤੀ ” , ” ਗ਼ਲਤੀ ” ਨਾ ਲੱਗੇ ਉਸਨੂੰ ਹੀ ਪਿਆਰ ਕਹਿੰਦੇ ਨੇ।
ਮੇਰਾ ਯਾਰ ਸੋਹਣਾ ਹੱਦੋਂ ਵੱਧ, ਜਿਵੇਂ ਚਾਨਣ ਕੋਈ ਹਨੇਰੇ ਵਿੱਚ, ਫੁੱਲ ਦੇਖ ਕੇ ਉਹਨੂੰ ਖਿੜਦੇ ਨੇ, ਐਨਾਂ ਨੂਰ ਹੈ ਉਹਦੇ Continue Reading..
oYe MeRe mitthE ❤️️ RaB kreY teRa viaH hoVe ta mere naL hove Ni ta kiSe naL na hOve…
Your email address will not be published. Required fields are marked *
Comment *
Name *
Email *