Neeru Ravdeep Leave a comment ਐਨਾ ਕਰਕੇ ਪਿਆਰ ਡੁੱਬ ਜਾਣਿਆ ਵੇ ਦਿਲ ਚੋਂ ਕੱਢੀ ਨਾ ਤੇਰੇ ਬਿਨਾਂ ਰਹਿ ਨਹੀਂ ਹੋਣਾ ਵੇ ਸੱਜਣਾ ਛੱਡੀ ਨਾ ਤੇਰਾ ਮੁੱਖ ਵੇਖ ਮੇਰੇ ਸਾਹ ਚੱਲਦੇ ਨੈਣ ਮੇਰੇ ਤੈਨੂੰ ਤੱਕਦੇ ਪਲ ਵੀ ਤੇਰਾ ਨਾ ਵਿਛੋੜਾ ਝੱਲਦੇ Copy