ਮੇਰੇ ਤੋਂ ਦੂਰੀਅਾਂ ਬਣਾ ਕੇ ਤਾਂ ਦੇਖੋ ਫੇਰ ਪਤਾ ਲੱਗਣਾ ਕਿੰਨਾ ਨੇੜੇੇ ਸੀ ਮੈਂ
Lifetime ਅਸੀ tere ❤❤ch ਕਰਨਾ stay😊 Every day ਤੈਨੂੰ paun ☺☺ਲਈ Main karda pray
ਹੋਰ ਗੱਲਾਂ ਤੇਨੁ ਬੜੀਆਂ ਆਉਂਦਿਆ “I LOVE YOU” ਕਹਿਨ ਲੱਗੇ ਕਿਉਂ ਡਰਦੀ ਏ ,, ਜਿਉਂਦੀ ਰਹੇ ਤੇਰੀ ਛੋਟੀ ਭੈਣ ਪਿਆਰੀ Continue Reading..
ਬਸ ਧੋਖਾ ਨਾ ਕਰੀਂ ਤੂੰ ਸੱਜਣਾਂ ਮੇਰੇ ਨਾਲ ਮੈਨੂੰ ਪਿਅਾਰ ਹੋ ਗਿਅਾ ੲੇ ਸੱਜਣਾਂ ਤੇਰੇ ਨਾਲ
ਜੋ ਦਿਲ ਵਿੱਚ ਥਾਂ ਏ ਤੇਰੀ ਇਹ ਕੋਈ ਹੋਰ ਨੀ ਲੈ ਸਕਦਾ।💞 ਮੇਰੇ ਬਿਨ ਵੀ ਤੇਰੇ ਨਾਲ ਕੋਈ ਹੋਰ ਨੀ Continue Reading..
ਉਹ ਹੋਵੇ ਨਾ ਸੂਨੱਖੀ ਹੋਵੇ ਵਾਦਿਆਂ ਦੀ ਪੱਕੀ, ਪਿਆਰ ਵਿੱਚ ਪਾਵੇ ਕੋਈ ਘਾਟ ਨਾ Jeanan ਵਾਲੀਆਂ ਨੂੰ ਬਹੁਤਾ follow ਨਹੀਓ Continue Reading..
ਜਿੰਦਗੀ ਵਿਚ ਹਮੇਸ਼ਾ ਜਿੱਤਣ ਲਈ ਨਹੀ ਖੇਡਿਆ ਜਾਂਦਾ ਕਈ ਵਾਰ ਕਿਸੇ ਦੀ ਖੁਸ਼ੀ ਲਈ ਹਾਰਨਾ ਵੀ ਪੈਂਦਾ.
ਛੱਡ ਘਰਦੇ ਤੂੰ ਸਭ ਕੰਮ ਕਾਜ਼ ਮਿੱਠੀਏ ,,,, ਸਾਡੇ ਦਿਲ ਉੱਤੇ ਕਰ ਲੈ ਤੂੰ ਰਾਜ਼ ਮਿੱਠੀਏ
Kaun tere hassyan di jaan banya keedya naina ch tera pyar Rarke dil utte vekh pailan hath dhar ke fer Continue Reading..
Your email address will not be published. Required fields are marked *
Comment *
Name *
Email *