Sahil Saxena Leave a comment ਦੋ ਘੜੀ ਦਾ ਇਹ ਮਿਲਣ ਵੀ ਕੀ ਮਿਲਣ ਹੈ ਸੋਹਣਿਆ ਹੁਣ ਇੱਕਠੇ ਰਹਿਣ ਦਾ ਇਕਰਾਰ ਹੋਣਾ ਚਾਹੀਦਾ ਦਿਲ ਤਾਂ ਕੀ ਮੈਂ ਵਾਰ ਦੇਵਾਂ ਜਾਨ ਵੀ ਤੈਥੋਂ ਹਜ਼ੂਰ ਤੇਰੇ ਦਿਲ ਵਿਚ ਮੇਰੇ ਲਈ ਵੀ ਕੁਝ ਪਿਆਰ ਹੋਣਾ ਚਾਹੀਦਾ Copy