Kaur Preet Leave a comment ਚੱਲ ਕਰਦੇ ਆਂ ਪਲਕਾਂ ਦੀ ਛਾਂ ਤੂੰ ਛਾਵਾਂ ਹੇਠ ਬਹਿ ਤਾਂ ਸਹੀ ਵੇ ਮੈਂ ਖੜਾਂਗੀ ਬਰਾਬਰ ਤੇਰੇ ਤੂੰ ਦਿਲ ਵਾਲੀ ਕਹਿ ਤਾਂ ਸਹੀ Copy