Noor Kaur Leave a comment ਛੱਡਿਆ ਅੱਧ ਵਿਚਕਾਰ ਜਦ ਤੂੰ ਦਿਲ ਤੇ ਬੜਾ ਬੋਝ ਸੀ, ਸੋਚਿਆ ਕਿ ਦਿਲ ਚੋਂ ਕੱਢ ਦਿਆ ਤੈਨੂੰ, ਪਰ ਦਿਲ ਹੀ ਤੇਰੇ ਕੋਲ ਸੀ Copy