ਤੈਨੂੰ ਪਾਉਣ ਤੋਂ ਬਾਅਦ……
ਰੱਬ ਤੋਂ ਹੋਰ ਕੁਝ ਮੰਗਣ ਨੂੰ ਦਿਲ ਹੀ ਨਹੀਂ ਕਿੱਤਾ…
ਕੋਈ ਕਰਦਾ ਹੋਵੇ ਸੱਚਾ ਪਿਆਰ ਤਾਂ ਯਾਰ ਨੂੰ ਸੀਨੇ ਨਾਲ ਲਾਈ ਦਾ ਖੇਡ ਕੇ ਦਿਲ ਨਾਲ ਸੱਜਣਾ ਵੇ ਨਹੀ ਪਿਆਰ Continue Reading..
ਲੱਗਦੀ ਪਿਆਰੀ ਜਦੋਂ ਖਿੜ-ਖਿੜ ਹੱਸਦੀ, ਤੇਰੇ ਦਿਲ ਦਾ ਪਤਾ ਨੀ ਮੇਰੇ ਦਿਲ ਚ ਤੂ ਵੱਸਦੀ
ਸੱਜਣਾ ਪਿਆਰ ਓ ਨੀ ਚਾਹੀਦਾ ਜਿਹੜਾ ਇੱਕ ਕਮਰੇ ਤੱਕ ਆਵੇ ਤੇ ਕਮਰੇ ਤੱਕ ਈ ਜਾਵੇ” ਸੱਜਣਾ ਪਿਆਰ ਓ ਚਾਹੀਦਾ ਜਿਹੜਾ Continue Reading..
ainu vich khaban de, Nitt galwakdi pauni aan, Main tainu das nahi sakdi, Main tainu kinna chauni aan
ਮੇਰੀ ਮਹਿੰਦੀ ਦਾ ਰੰਗ ਗੂੜਾ ਵੇ, ਮੈਨੂੰ ਜਾਣ ਜਾਣ ਛੇੜੇ ਮੇਰਾ ਚੂੜਾ ਵੇ, ਰੂਹਾਂ ਵਾਲਾ ਮੇਲ ਸੱਚੇ ਰੱਬ ਕਰਵਾਇਆ ਏ, Continue Reading..
ਵੇ ਮੈਂ ਕਾਗਜ਼ਾਂ ਜਿਹੀ ਲਿਖੀ ਆ ਤੂੰ ਚੰਨਾ ਪੜ੍ਹ ਕੇ ਤਾਂ ਵੇਖੀਂ ਵੇ ਜੱਟੀ ਕੋਹਿਨੂਰ ਛੱਡ ਦੇਉ ਤੂੰ ਕੱਚ ਬਣ Continue Reading..
ਮੇਰੇ ਨੇੜੇ-ਤੇੜੇ ਹੋਕੇ ਵੀ ਉਹ ਗੁੰਮਸੁਦਾ ਹੁੰਦਾ ਏ.. ਇੱਕ ਦੋਸਤ ਮੇਨੂੰ ਇੰਝ ਜਾਪੇ ਜਿਵੇ ਖੁਦਾ ਹੁੰਦਾ ਏ..
ਉਂਗਲੀਂ ਦਾ ਛੱਲਾ ਹੋਵਾ, ਕਦੇ ਨਾ ਕੱਲਾ ਹੋਵਾ, ਦੁਨੀਆਂ ਲਈ ਜੋ ਵੀ ਹੋਵਾ, ਤੇਰੇ ਲਈ ਝੱਲਾ ਹੋਵਾ, ਜਿੰਦਗੀ ਦਾ ਚਾਨਣ Continue Reading..
Your email address will not be published. Required fields are marked *
Comment *
Name *
Email *