ਜਦੋ ਦਾ ਤੈਨੂੰ ਚਾਇਆ ਹੈ ਹੋਰ ਵੱਲ ਦੇਖਣ ਨੂੰ ਮਨ ਹੀ ਨਹੀਂ ਕਰਦਾ
ਪਹਿਲਾਂ ਵੈਲਨਟਾਇਨ ਡੇ ਮੇਰਾ ਜੋ ਤੇਰੇ ਨਾਲ ਮਨਾਉਣਾ ਮੈਂ ਲੈ ਹੱਥ ਫੜ ਤੇਰਾ ਕਰਦਾ ਵਾਅਦਾ ਜਾਨੋਂ ਵੱਧ ਤੈਨੂੰ ਚਾਹੁਣਾ ਮੈਂ Continue Reading..
ਮਿੱਠੀ ਤੇਰੀ ਚਾਹ ਹੀਰੇ, ਦਿਖਾ ਕੇ ਗਈ ਐ ਰਾਹ ਹੀਰੇ, ਤੂੰ ਤੇ ਤੇਰੀ ਚਾਹ ਨੇ ਕਰਵਾਤੀ ਵਾਹ ਵਾਹ ਹੀਰੇ…
tera mera milna howe sajna jagg to ohle, na tu bole na main bola, bas akh bhed dila de khole..
ਜੇ ਿਕਸਮਤ ਚ ਸੱਚਾ ਿਪਆਰ ਪਿਆਰ ਿਲਖਿਆ ਹੋਵੇ ਤਾਂ ਓਸ ਇਨਸਾਨ ਨੂੰ ਹਜ਼ਾਰਾਂ ਕੁੜੀਆਂ ਮੁੰਡਿਆ ਚ ਖੜਾ ਕਰ ਦੇਵੋ ਓੁਹ Continue Reading..
Dear Future Wife ਜੀ . . . . ਦਿਲ ਨੀ ਲੱਗਦਾ ਮੇਰਾ, ਕਿੱਥੇ ੳ ਤੁਸੀਂ ?
ਲੱਖ ਉਹਨੂੰ ਚਾਹਣ ਵਾਲੇ ਨੇ ਮੈ ਇਹ ਸੁਨਿਆ ਚੰਗੇ ਆ ਨਸੀਬ ਮੇਰੇ ਓਹਨੇ ਮੈਨੂ ਚੁਣਿਆ
ਕਹਿੰਦਾ…ਟੋਹਰ ਤਾਂ ਪਹਿਲਾਂ ਹੀ ਬਹੁਤ ਸੀ ਤੇਰੇ ਓ ਜੀ ਦੀ .. ਰਹਿੰਦੀ ਰੱਬ ਨੇ ਤੇਰੇ ਨਾਲ ਜੋੜੀ ਬਣਾ ਕੇ ਪੂਰੀ Continue Reading..
ਇੱਕ ਮੇਰੀ ਵੀ ਅਰਜ਼ ਸੁਣੀਂ ਰੱਬਾ, ਕਦੇ ਕੋਈ ਨਾਂ ਕਿਸੇ ਤੋਂ ਵੱਖ ਹੋਵੇ…….. . ਲੱਗੇ ਨਜ਼ਰ ਨਾਂ …?? . . Continue Reading..
Your email address will not be published. Required fields are marked *
Comment *
Name *
Email *