. ਤੇਰੇ ਬਿਨਾਂ ਨੀਦ ਕਿਥੇ ਆਉਣੀ ਆ ਨੀ ਤੂੰ ਨੀਦ ਦੀ ਦਵਾਈ ਵਰਗੀ
ਲੱਖ ਉਹਨੂੰ ਚਾਹਣ ਵਾਲੇ ਨੇ ਮੈ ਇਹ ਸੁਨਿਆ ਚੰਗੇ ਆ ਨਸੀਬ ਮੇਰੇ ਓਹਨੇ ਮੈਨੂ ਚੁਣਿਆ
Dil❤️ਕਹਿੰਦਾ ਮੈਨੂੰ ਲਗਦਾ ਕੇ ਉਹ ਵੀ ਤੈਨੂੰ ਪਿਆਰ💓ਕਰਦਾ ਹੋਉ… ਦਿਮਾਗ🧠ਕਹਿੰਦਾ ਜੇ ਕਰਦਾ ਹੁੰਦਾ ਫਿਰ ਛੱਡ💔ਕੇ ਕਿਉਂ ਜਾਂਦਾ…🙁 instagram:- @sidneet_love_forever_
“ਕੋਰੇ ਪੰਨਿਆਂ ਤੇ ਉਤਾਰ ਕੇ ਤੈਨੂੰ ਜਦੋਂ ਤੱਕ ਚਾਹੀਏ ਉਦੌਂ ਤੱਕ ਤੱਕੀਦਾ ਏ ਫਿਰ ਦੱਸ ਭਲਾਂ ਕਿਵੇਂ ਕਹਿ ਦੇਈਏ ਕਿ Continue Reading..
ਜ਼ਿੰਦਗੀ ਚ ਤੁਹਾਨੂੰ ਨਵੇ ਲੋਕ ਬੜੇ ਮਿਲ ਜਾਣਗੇ, ਪਰ ਉਹ ਸਖਸ਼ ਕਦੀ ਨਹੀਂ ਮਿਲੇਗਾ ਜਿਹਨੇ ਤੁਹਾਨੂੰ ਸੱਚਾ ਪਿਆਰ ਕੀਤਾ ਹੋਵੇ
ਤੂੰ ਹੀ ਆ ਜਿੰਦਗੀ ਮੇਰੀ ਕੁਛ ਮੰਗ 😊 ਕੇ ਤਾਂ ਵੇਖ. ਮੈਂ ਤੇਰੀਆਂ ਖੁਸ਼ੀਆਂ ਲੈ ਆਪਣੇ ਆਪ ਨੂੰ ਨੀਲਾਮ ਕਰ Continue Reading..
koi kat di aa roon mahia ik changa tu lagda ae sanu duja v tu mahiaa..
ਕਾਸ਼! ਮੇਰਾ ਘਰ ਤੇਰੇ ਘਰ ਦੇ ਕਰੀਬ ਹੁੰਦਾ ਚਾਹੇ ਮੁਹੱਬਤ ਨਾਂ ਿਮਲਦੀ ਪਰ ਤੇਰਾ ਦੇਖਣਾ ਤੇ ਹਰ ਰੋਜ਼ ਨਸੀਬ ਹੁੰਦਾ Continue Reading..
ਤੂੰ ਸਾਰੀ ਉਮਰ ਸੱਜਣਾ ਮੇਰਾ ਸਾਥ ਨਿਭਾਇਆ ਤੇਰਾ ਦਿਲੋਂ ਸ਼ੁਕਰੀਆ ਕਰਦੇ ਆ, ਤੂੰ ਮੈਨੂੰ ਸੱਚਾ ਪਿਆਰ ਕੀਤਾ ਅਸੀਂ ਤੇਰਾ ਦਿਲੋਂ Continue Reading..
Your email address will not be published. Required fields are marked *
Comment *
Name *
Email *