Kaur Preet Leave a comment ਅੱਖੀਆ ‘ਚ ਚੜਦੀ ਸਵੇਰ ਅੱਖੀਆ ‘ਚ ਸ਼ਾਮ ਢਲਦੀ ਏ ਘਰੇਂ ਬੈਠੀ ਇੱਕਲੀ ਹਿਜਰਾਂ ਵਿੱਚ ਬਦਲੀ ਏ ਫੱਟ ਇਸ਼ਕ ਦੇ ਸੱਜਣਾ ਅੰਦਰੋਂ ਅੰਦਰ ਰਿਸਦੇਂ ਰਹਿੰਦੇ ਨੇ ਮੈਂ ਸੁਣਿਆ ਲੋਕਾਂ ਤੋਂ ਪਿਆਰ ਏਸੇ ਨੂੰ ਕਹਿੰਦੇ ਨੇ Copy