ਹਰ ਇੱਕ ਤੇ ਡੁੱਲ ਜਾਵਾਂ,,, ਪਾਣੀ ਥੋੜੀ ਆਂ ਸੱਜਣਾਂ
Related Posts
��ਮੈ
ਤੇ ਕਦੇ ਕਿਸੇ ਕੁੜੀ
ਤੋ ਪੈੱਨ
ਨਹੀ
ਮੰਗਿਅਾ ਫੇਰ ਤੇਰੇ
ਕੋਲੋ ਦਿਲ
ਕਿਵੇ ਮੰਗ ਲਾ.
ਸਾਡਾ ਸੁਪਨਾ ਸਾਂਭ ਲੈ ਅੱਖੀਆਂ ਵਿੱਚ… ਤੇ ਨੈਣਾਂ ਨੂੰ ਅੜੀਏ ਬੰਦ ਕਰ ਲੈ ਥੋੜੇ ਝੱਲੇ ਆਂ ਤੈਥੋਂ ਥੱਲੇ ਆਂ,.. ਜੇ Continue Reading..
ਕਦੇ-ਕਦੇ ਗ਼ੁੱਸਾ ਮੁਸਕਰਾਹਟ ਤੋਂ ਜਿਆਦਾ ਖ਼ਾਸ ਹੁੰਦਾ ਹੈ…… ਕਿਉਕਿ ਮੁਸਕਰਾਹਟ ਤਾਂ ਸਭ ਲਈ ਹੁੰਦੀ ਹੈ…. ਪਰ ਗ਼ੁੱਸਾ ਸਿਰਫ ਉਸਦੇ ਲਈ Continue Reading..
ਮੈਂ ਕਿਹਾ ਅੱਜ ਝੂਠ ਦਾ ਦਿਨ ਹੈ .ਉਹ ਮੁਸਕੁਰਾ ਕੇ ਬੋਲੀ ਫਿਰ ਤੁਸੀਂ ਮੇਰੇ ਹੋ
ਵੇ ਮੈ ਉਹਨਾਂ ਵਿਚੋਂ ਨਹੀਂ ਜੋ ਡੁੱਲ ਜਾਂਦੀਆਂ ਨੇ ਮੁੰਡੇ ਦੀਆਂ ਕੋਠੀਆਂ ਕਾਰਾਂ ਤੇ , ਵੇ ਮੈਂ ਉਹਨਾਂ ਵਿਚੋਂ ਵੀ Continue Reading..
ਗੈਰਾਂ ਦੇ ਰੂਪ ਨੂੰ ਸੇਕ ਦੀਆਂ ਹੋਰਾਂ ਨੂੰ ਮੱਥਾ ਟੇਕਦੀਆਂ ਦੋ ਅੱਖਾਂ ਬਹੁਤ ਪਸੰਦ ਮੈਨੂੰ ਜੋ ਮੇਰੇ ਵੱਲ ਨਹੀਂ ਵੇਖਦੀਆਂ
ਫੁੱਲਾ ਵੇ ਗੁਲਾਬ ਦਿਆ, ਤੈਨੂੰ ਵਿਹੜੇ ਵਿੱਚ ਲਾਵਾਂ ਜਦੋ ਦਿਲ ਓਦਰ ਜਾਵੇ, ਤੈਨੂੰ ਵੇਖਣ ਨਿੱਤ ਜਾਵਾਂ ਫੁੱਲਾ ਵੇ ਗੁਲਾਬ ਦਿਆ
ਪਿਆਰੀਓ ਕੁੜੀਓ . . . . . . . . . . . ਜੇ ਕੋਈ ਮੁੰਡਾ ਤੁਹਾਡੇ ” hor kush” Continue Reading..