Kaur Preet Leave a comment ।।ਸਭ ਕੁਝ ਹੁੰਦੇ ਹੋਏ ਵੀ ਰੱਬ ਦਾ ਸ਼ੁਕਰ ਨਾ ਕਰਨ ਵਾਲਿੳ ਨਾਸ਼ੁਕਰੇ ਲੋਕੋ ਕਦੇ ਉਹਨਾ ਵੱਲ ਦੇਖੋ ਜਿੰਨਾ ਕੋਲ ਦੋ ਵਕਤ ਦੀ ਰੋਟੀ ਵੀ ਨਹੀ ਪਰ ਫੇਰ ਵੀ ਸ਼ੁਕਰ ਵੀ ਕਰਦੇ ਆ ਤੇ ਵਾਹਿਗੁਰੂ ਤੇ ਭਰੋਸਾ ਵੀ।। Copy