Kaur Preet 1 Comment ਲਿਖਾਂ ਸਿਫਤ ਮੈਂ ਬੈਠ ਕੇ ਵਾਹਿਗੁਰੂ ਜੀ ਦੀ, ਉਸ ਸਮੁੰਦਰ ਦਾ ਮੈਂ ਨੀਰ ਬਣ ਜਾਵਾਂ, ਛੱਡ ਕੇ ਜੱਗ ਦੀਆਂ ਦੌਲਤਾਂ ਨੂੰ ਪਾ ♥ ਵਾਹਿਗੁਰੂ ♥ ਨੂੰ ਮੈਂ ਅਮੀਰ ਬਣ ਜਾਵਾਂ Copy
🌷SATNAM WAHEGURJI 🙏