Ajj kall mein apna dukh kise nu nhi dasdi Sirff waheguru nu dasdi han
ਵੈਸਾਖੀ ਦਾ ਦਿਨ ਜਿਉ ਜਿਉ ਨੇੜੇ ਆਉਦਾ ਏ , ਸਾਨੂੰ ਮਹਾਨ ਇਤਿਹਾਸ ਚੇਤੇ ਕਰਾਉਦਾ ਏ । ਸੰਗਤ ਵਿੱਚੋ ਗੁਰੂ ਜੀ Continue Reading..
ਏਹਾ ਪਾਈ ਮੂ ਦਾਤੜੀ ਨਿਤ ਹਿਰਦੈ ਰਖਾ ਸਮਾਲਿ॥੩॥ ਨਵੀਂ ਸਵੇਰ ਸਭਨਾਂ ਲਈ ਅਨੇਕਾਂ ਖੁਸ਼ੀਆਂ ਲੈਕੇ ਆਵੇ 🙏🙏
ਮੇਲਿ ਲੈਹੁ ਦਇਆਲ ਢਹਿ ਪਏ ਦੁਆਰਿਆ ॥ ਰਖਿ ਲੇਵਹੁ ਦੀਨ ਦਇਆਲ ਭ੍ਰਮਤ ਬਹੁ ਹਾਰਿਆ ॥
ਸੱਚੇ ਪਾਤਸ਼ਾਹ ਮੈਂ ਸਬਰ ਸੰਤੋਖ ਤੋਂ ਬਿਨਾਂ ਹੋਰ ਕਿ ਮੰਗਾ ? ਪਦਾਰਥਾਂ ਦਾ ਤਾਂ ਅੰਤ ਹੀ ਨਹੀਂ ।
ਬਹੁਤ ਖੁਸ਼ ਹਾਂ ਤੇਰੀ ਰਜ਼ਾ ਵਿੱਚ ਵਾਹਿਗੁਰੂ ਜੋ ਗਵਾ ਲਿਆ ਉਹ ਮੇਰੀ ਕਿਸਮਤ ਜੋ ਮਿਲ ਗਿਆ ਉਹ ਤੇਰੀ ਰਹਿਮਤ
ਸਾਵਣੁ ਆਇਆ ਝਿਮਝਿਮਾ ਹਰਿ ਗੁਰਮੁਖਿ ਨਾਮੁ ਧਿਆਇ ॥
ਦਾਤਾ ਧੰਨ ਤੇਰੀ ਸਿੱਖੀ ਧੰਨ ਸਿੱਖੀ ਦਾ ਨਜ਼ਾਰਾ ।। ਬੋਲੋ ਸਤਿਨਾਮ ਸ਼੍ਰੀ ਵਾਹਿਗੁਰੂ ਜੀ
*ਦੇਣ ਵਾਲਾ ਵੀ ਓਹੀ ਤੇ ਖੋਹਣ ਵਾਲਾ ਵੀ ਓਹੀ* *ਫੇਰ ਕਿਸ ਗੱਲ ਦੀ* ਨਾਰਾਜ਼ਗੀ ਬੰਦੇ ਨੂੰ*
Your email address will not be published. Required fields are marked *
Comment *
Name *
Email *