Kaur Preet Leave a comment ਕੋਈ ਵਿਰਲਾ ਹੀ ਹਊ ਉਹ ਇਨਸਾਨ ਜਿਸਨੇ ਉਹਦੀ ਰਜ਼ਾ ਵਿੱਚ ਰਹਿ ਕੇ ਮੌਜ ਮਾਣੀ ਹੈ ਨਹੀਂ ਤਾਂ ਇੱਥੇ ਮੈਂ ਮੈਂ ਕਰਦੀ ਦੁਨੀਆ ਇੱਕ ਦਿਨ ਮੈਂ ਵਿੱਚ ਹੀ ਬਹਿ ਜਾਣੀ ਹੈ ਵਾਹਿਗੁਰੂ ਜੀ Copy