Kaur Preet Leave a comment ਸ਼ਿਕਵਾ ਨਹੀ ਸ਼ੁਕਰਾਨਾ ਸਿੱਖ ਗੲੇ ਹਾਂ. ਤੇਰੀ ਸੰਗਤ ਵਿੰਚ ਖੁੱਦ ਨੂੰ ਝੁਕਾੳੁਣਾ ਸਿੱਖ ਗੲੇ ਹਾਂ. ਪਹਿਲਾਂ ਮਯੂਸ ਹੋ ਜਾਂਦੇ ਸੀ ਕੁੱਛ ਨਾਂ ਮਿਲਣ ਤੇ, ਹੁਣ ਤੇਰੀ ਰਜਾਂ ਵਿੱਚ ਰਹਿਣਾ ਸਿੱਖ ਗੲੇ ਹਾਂ.. Copy