ਦੁੱਖ ਵਿੱਚ ਵੀ ਸੁੱਖ ਹੁੰਦਾ ਇਹ ਸਾਨੂੰ ਸਾਡੇ ਵਾਹਿਗੁਰੂ ਨੇ ਸਿਖਾਇਆ.
ਦੁੱਖ ਨੇ ਹਜਾਰਾਂ ਪਰ ਮੈ ਪਰਵਾਹ ਨਾ ਕਰਾ …. ਤੇਰਾ ਹੱਥ ਮੇਰੇ ਸਿਰ ਤੇ ਮਾਲਕਾ ਫਿਰ ਕਿਉ ਕਿਸੇ ਗੱਲ ਤੋਂ Continue Reading..
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਜਿਸਤੇ ਹੋਵੇ ਤੇਰੀ ਕਿਰਪਾ ਉਸਦੇ ਸਿਰ ਤੋਂ ਟਲੇ ਬਲਾ
ਅੰਮ੍ਰਿਤ ਬਾਣੀ ਪੜ੍ਹ ਪੜ੍ਹ ਤੇਰੀ ਸੁਣ ਸੁਣ ਹੋਵੇ ਪਰਮਗਤਿ ਮੇਰੀ
ਲਾਲ ਰੰਗੁ ਤਿਸ ਕਉ ਲਗਾ ਜਿਸ ਕੇ ਵਡਭਾਗਾ ॥ ਮੈਲਾ ਕਦੇ ਨ ਹੋਵਈ ਨਹ ਲਾਗੈ ਦਾਗਾ ॥੧॥
ਧਰਮ ਕਮਾਉਣ ਵਾਲੀ ਚੀਜ਼ ਸੀ ਤੇ ਅਸੀਂ ਵਿਖਾਉਣ ਵਾਲੀ ਬਣਾ ਛੱਡੀ..
ਅਣਜਾਣੇ ਹੀ ਕਈ ਮੈਂ ਭੁੱਲਾਂ ਕਰ ਚੁਕਿਆ ਹੰਕਾਰ ਵਿੱਚ ਮਾਲਕਾ.. ਤੈਨੂੰ ਵੀ ਭੁੱਲ ਬੈਠਾ ਸੀ ਅੱਖਾਂ ਖੁੱਲੀਆਂ ਨੇ ਅੱਜ.. ਜਦ Continue Reading..
ਮਨ ਦਾ ਝੁਕਣਾ ਬਹੁਤ ਜ਼ਰੂਰੀ ਹੈ ਸਿਰਫ ਸਿਰ ਝੁਕਾਉਣ ਨਾਲ ਭਗਵਾਨ ਨਹੀਂ ਮਿਲਦੇ ।
ਕੀ ਲੈਣਾ ਮਤਲਬ ਦੀ ਦੁਨੀਆਦਾਰੀ ਤੋਂ, ਰੱਬ ਦਿਆਂ ਰੰਗਾਂ ਚ ਰਾਜ਼ੀ ਰਹੋ
Your email address will not be published. Required fields are marked *
Comment *
Name *
Email *