ਜਿਸ ਕੇ ਸਿਰ ਊਪਰਿ ਤੂੰ ਸੁਆਮੀ ਸੋ ਦੁੱਖ ਕੈਸਾ ਪਾਵੇ
ਨਾ ਉਹ ਹੱਡ ਤੋੜਦੈ ਤੇ ਨਾਹੀ ਨਾੜ ਤੋੜਦਾ ਏ ਬਾਬਾ ਨਾਨਕ ਤਾਂ ਹੰਕਾਰੀਆਂ ਦੇ ਹੰਕਾਰ ਤੋੜਦਾ ਏ
ਪਹਿਲਾਂ : ਗੁਰੂ ਦੀ ਗੋਲਕ ਗਰੀਬ ਦਾ ਮੂੰਹ ਹੁਣ : ਗੁਰੂ ਦੀ ਗੋਲਕ ਕਮੇਟੀ ਦੀ ਜੇਬ
ਆਸਾੜੁ ਤਪੰਦਾ ਤਿਸੁ ਲਗੈ ਹਰਿ ਨਾਹੁ ਨ ਜਿੰਨਾ ਪਾਸਿ॥ ਜਗਜੀਵਨ ਪੁਰਖੁ ਤਿਆਗਿ ਕੈ ਮਾਣਸ ਸੰਦੀ ਆਸ॥ ਅੰਗ ੧੩੪ (ਗੁਰੂ ਜੀ Continue Reading..
ਪੰਡਿਤ ਸਿਰਫ ਹੱਥ ਦੀਆਂ ਲਕੀਰਾਂ ਦੇਖ ਸਕਦਾ ਹੈ ਪਰ ਗੁਰਬਾਣੀ ਕਿਸਮਤ ਦੀਆਂ ਲਕੀਰਾਂ ਬਦਲ ਦਿੰਦੀ ਹੈ
ਨਾ ਮਸਤਾਂ ਦੀ ਮਸਤੀ ਤੇ ਨਾ ਪੰਡਤਾਂ ਦੇ ਟੇਵੇ ਬਾਬਾ ਨਾਨਕ ਆ ਮਾਲਕ ਮੇਰਾ ਪਿੱਠ ਨਾ ਲੱਗਣ ਦੇਵੇ
ਬੈਠਾਸੋਡੀ ਪਾਤਿਸ਼ਾਹੁ ਰਾਮਦਾਸ ਸਤਿਗੁਰੂ ਕਹਾਵੈ || ਧੰਨ ਸ੍ਰੀ ਗੁਰੂ ਰਾਮਦਾਸ ਰਖੀ ਗਰੀਬ ਦੀ ਲਾਜ ਕਰੀ ਨਾ ਕਿਸੇ ਦਾ ਮੁਹਤਾਜ
*• ਨਾਸਰੋ ਮਨਸੂਰ ਗੁਰੂ ਗੁਬਿੰਦ ਸਿੰਘ ,ਈਜ਼ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ,* *• ਹੱਕ ਰਾ ਗੰਜੂਰ ਗੁਰੂ ਗੁਬਿੰਦ ਸਿੰਘ,ਜੁਲਮਾ ਫ਼ੈਜ਼ੋ ਨੂਰ Continue Reading..
ਧੰਨ ਧੰਨ ਗੁਰੂ ਨਾਨਕ ਦੇਵ ਜੀ ਆਪਣਾ ਮੇਹਰ ਭਰਿਆ ਹੱਥ ਸਭ ਤੇ ਰੱਖਣ
Your email address will not be published. Required fields are marked *
Comment *
Name *
Email *