Kaur Preet Leave a comment ਸਿੱਖੀ ਹੈ ਨਿਭਾਉਣੀ ਨਾਲ ਕੇਸਾਂ ਤੇ ਸੁਆਸਾਂ ਦੇ, ਹਿਰਦੇ ‘ਚ ਬਚਨ ਗੁਰੂ ਦਾ ਪੱਕਾ ਠਾਣਦੇ, ਜਿਨ੍ਹਾਂ ਪਿਆਰਿਆਂ ਦੇ ਸੀਸ ਗੁਰੂ ਅੱਗੇ ਭੇਂਟ ਹੋਣ, ਹੱਸ ਹੱਸ ਖੋਪਰ ਲਹਾਉਣਾ ਓਹ ਜਾਣਦੇ। Copy