Kaur Preet 1 Comment ਇੱਕ ਮੁਸਲਮਾਨ ਹਾਜੀ ਨੇ 9 ਮਣ , 14 ਸੇਰ ਚੰਦਨ ਦੀ ਲੱਕੜ ਵਿੱਚੋਂ 1 ਲੱਖ 45 ਹਜ਼ਾਰ ਤਾਰਾਂ ਕੱਢ ਕੇ 5 ਸਾਲ , 7 ਮਹੀਨੇ ਦੀ ਲਗਾਤਾਰ ਮਿਹਨਤ ਤੋਂ ਬਾਅਦ ਚੌਰ ਸਾਹਿਬ ਤਿਆਰ ਕਰਕੇ ਦਰਬਾਰ ਸਾਹਿਬ 31-12-1925 ਨੂੰ ਭੇਟ ਕੀਤਾ । ਉਸ ਮੁਸਲਮਾਨ ਹਾਜੀ ਦਾ ਨਾਮ ਦਸੋ ਜੀ ? Copy
nayak