Kaur Preet Leave a comment ਅਕਲ ਆਖਦੀ ਹੈ ਕਿ ਸਾਹਮਣੇ ਲੱਖਾਂ ਦੀ ਫੌਜ ਹੈ ਤੇ ਇਸ਼ਕ ਆਖਦੈ ਪਿੱਛੇ ਗੁਰੂ ਦਾ ਥਾਪੜੈ। ਕਾਇਰਾਂ ਨੂੰ ਮਹਿਸੂਸ ਹੋਣ ਲੱਗਦੈ ਕਿ ਧੜ ਤੇ ਸਿਰ ਨਹੀਂ ਰਹਿਣਾ ਪਰ ਆਸ਼ਕ ਕਹਿੰਦੇ ਨੇ ਸੀਸ ਤਾਂ ਪਹਿਲਾਂ ਹੀ ਭੇਂਟ ਕਰਕੇ ਤੁਰੇ ਹਾਂ ਬੱਸ ਹੁਣ ਤਾਂ ਮੁਰਸ਼ਦ ਦੀ ਹਜ਼ੂਰੀ ‘ਚ ਪ੍ਰਵਾਨ ਹੋਣਾ ਬਾਕੀ ਐ। Copy