ਨੂਰ ਏ ਇਲਾਹੀ ਸੰਤ ਸਿਪਾਹੀ ਸਰਬੰਸ ਦਾਨੀ ਦਸਮੇਸ਼ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਜੀ
ਨੀਤਾਂ ਨੂੰ ਹੀ ਮਿਲਣ ਮੁਰਾਦਾ , ਮਿਹਨਤ ਨੂੰ ਹੀ ਫੱਲ ਲੱਗਦੇ ਨੇ , ੳੁਹਦੀ ਰੱਜਾ ਜੇ ਹੋਵੇ ਅੋਜਲਿਅਾ , ਤਾ Continue Reading..
ਚਲ ਰੂਹ ਮੇਰੀੲੇ ਤੈਨੂ ‘ਫਤਿਹਗੜ ਲੈ ਚਲਾਂ ਫਤਿਹ ਦਾ ਅਗਾਜ਼ ਜਿਥੌ ਹੋੲਿਅਾ ਬੋਲੇ ਸੋ ਨਿਹਾਲ ਦੀ ‘ਅਵਾਜ ਤੈਨੂ ਅਾੲੇਗੀ ਚਲ Continue Reading..
ਆਸਣੁ ਲੋਇ ਲੋਇ ਭੰਡਾਰ॥ ਜੋ ਕਿਛੁ ਪਾਇਆ ਸੁ ਏਕਾ ਵਾਰ॥ ਕਰਿ ਕਰਿ ਵੇਖੈ ਸਿਰਜਣਹਾਰੁ॥ ਨਾਨਕ ਸਚੇ ਕੀ ਸਾਚੀ ਕਾਰ॥
ਹਨੇਰੇ ਤੋਂ ਬਾਅਦ ਹੋਇਆ ਸਵੇਰਾ ਉਠਦੇ ਸਾਰ ਹੀ ਵਾਹਿਗੁਰੂ ਨਾਮ ਲਵਾਂ ਤੇਰਾ
ਵਾਹੁ ਵਾਹੁ ਗੋਬਿੰਦ ਸਿੰਘ ਆਪੇ ਗੁਰੁ ਚੇਲਾ ਸਮੂਹ ਸੰਗਤਾਂ ਨੂੰ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ
ਦਬਦਾ ਨਹੀ ਅਜੇ ਤਾਂ ਸਰੀਰ ਲੋਟ ਆ . ਦੁਨੀਆ ਦਾ ਪਤਾ ਨਹੀ ਬਾਕੀ ਵਾਹਿਗੁਰੂ ਦੀ ਸਪੋਟ ਆ
ਉਹਨੀਂ ਤਾਕਤ ਕਿਸੇ ਵਿੱਚ ਨਹੀਂ ਜਿੰਨੀ ਤਾਕਤ ਸੱਚੇ ਮਨ ਤੋਂ ਵਾਹਿਗੁਰੂ ਅੱਗੇ ਕਿਤੀ ਹੋਈ ਅਰਦਾਸ ਵਿੱਚ ਹੈ।
ਵਾਹਿਗੁਰੂ ਕਹੀਏ ਸਦਾ ਸੁਖੀ ਰਹੀਏ ਵਾਹਿਗੁਰੂ ਜਪੀਏ ਕਦੇ ਵੀ ਨਾ ਥਕੀਏ ਵਾਹਿਗੁਰੂ ਬੋਲੀਏ ਕਦੇ ਵੀ ਨਾ ਡੋਲੀਏ
Your email address will not be published. Required fields are marked *
Comment *
Name *
Email *