Kaur Preet Leave a comment ਗੁਰੂ ਰਾਮਦਾਸ ਜੀ ਲਿਖਦੇ ਹਨ ਕਿ,ਮੇਰੀ ਆਤਮਾ ਨੇ ਐਸਾ ਪਤੀ ਲੱਭ ਲਿਆ ਹੈ ਜਿਸਨੇ ਕਦੇ ਨਹੀਂ ਮਰਨਾ, ਅਤੇ ਨਾ ਹੀ ਮੇਰੇ ਤੋਂ ੳਸ ਨੇ ਕਦੇ ਦੂਰ ਜਾਣਾ ਹੈ ਜ ਦਕਿ ਸੰਸਾਰ ਦੇ ਰਿਸ਼ਤੇ ਸਦੀਵੀ ਨਹੀਂ ਹੁੰਦੇ Copy