ਇਹ ਜੋ ਤੈਨੂੰ ਤੋੜ੍ਹਿਆ ਗਿਆ ਹੈ ਕਿਸੇ ਬਹਾਨੇ ਰੱਬ ਨਾਲ ਜੋੜ੍ਹਿਆ ਗਿਆ ਹੈ
“ਲਿਖਿਆਂ ਮੁੱਕਦਰਾ ਦਾ ਕੋਈ ਖੋਹ ਸਕਦਾ ਸਮੇਂ ਤੋਂ ਪਹਿਲਾ ਕੁਝ ਹੋ ਨੀ ਸਕਦਾ ਜੇ ਗਮ ਮਿਲ ਗਏ ਨੇ ਤਾਂ ਆਉਣਗੀਆਂ Continue Reading..
ਸਿਮਰਨ ਕਰੀਏ ਤਾ ਮੰਨ ਸਵਰ ਜਾਵੇ ਸੇਵਾ ਕਰੀਏ ਤਾ ਤੰਨ ਸਵਰ ਜਾਵੇ ਕਿੰਨੀ ਮਿੱਠੀ ਸਾਡੇ ਗੂਰਾ ਦੀ ਬਾਣੀ ਅਮਲ ਕਰੀਏ Continue Reading..
ਨਮਸਤ੍ਵੰ ਅਕਾਲੇ ॥ ਨਮਸਤ੍ਵੰ ਕ੍ਰਿਪਾਲੇ ॥ ਨਮਸਤੰ ਅਰੂਪੇ ॥ ਨਮਸਤੰ ਅਨੂਪੇ ॥੨॥
ਜੇਹੜਾ ਪਿਆਸ ਨਾ ਬੁਝਾਵੇ ਓਹ ਖੂਹ ਕਿਸ ਕੰਮ ਦਾ, ਜੇਹੜਾ ਰੱਬ ਦਾ ਨਾ ਨਾਮ ਲਵੇ ਓਹ ਮੂੰਹ ਕਿਸ ਕੰਮ ਦਾ
ਦੀਨ ਦਇਆਲ ਭਰੋਸੇ ਤੇਰੇ ॥ ਸਭੁ ਪਰਿਵਾਰੁ ਚੜਾਇਆ ਬੇੜੇ ॥
ਰੱਬ ਨੂੰ ਵੀ ਕਰ ਲਿਆ ਕਰੋ ਕਦੇ ਕਦੇ ਯਾਦ ਕਿੳੁਕਿ ੳੁਹਦੇ ਕੋਲ ਜਾਣਾ ਸਭ ਨੇ ਮਰਨ ਬਾਅਦ
ਜੋ ਪਰਿਵਾਰ ਵਾਰ ਗਿਆ ਸੀ, ਰੀਸਾਂ ਓਹਦੀਆਂ ਕਰਦਾ ਏ ਓਹ ਮੌਤ ਲਲਕਾਰਦਾ ਸੀ, ਇਹ ਜੱਜ ਤੋਂ ਡਰਦਾ ਏ.
ਸਿਰਜਣਹਾਰਿਆ ਤੇਰੇ ਜਹਾਨ ਅੰਦਰ ਲੱਖਾਂ ਰੋਜ਼ ਹੁੰਦੀਆਂ ਗੁਸਤਾਖੀਆਂ ਨੇ ਸੁਬਹ ਕਰਦੇ ਗੁਨਾਹ ਰੱਜ ਰੱਜ ਕੇ ਰਾਤੀਂ ਤੇਰੇ ਕੋਲੋਂ ਮੰਗ ਲੈਂਦੇ Continue Reading..
Your email address will not be published. Required fields are marked *
Comment *
Name *
Email *