ਸਾਚੁ ਕਹੌਂ ਸੁਨ ਲੇਹੁ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ ||
ਰੱਬਾ ਮਾਫ ਕਰੀ…. ਹਰ ਚਮਕਨ ਵਾਲੀ ਚੀਜ਼ ਤੇ ਡੁੱਲ ਜਾਨੇ ਆਂ…. . ਪੈਰ ਪੈਰ ਤੇ ਤੈਨੁੰ ਭੁੱਲ ਜਾਨੇ ਆਂ,.? . Continue Reading..
ਨਾ ਸੋਚਿਆ ਕਰ ਤੂੰ ਜਿੰਦਗੀ ਦੇ ਬਾਰੇ ਐਨਾ ਜਿਸ ਪਰਮਾਤਮਾ ਨੇ ਜਿੰਦਗੀ ਦਿੱਤੀ ਹੈ ਉਹਨੂੰ ਤੇਰੇ ਤੋ ਜਿਆਦਾ ਫਿਕਰ ਹੈ
ਦੇਖੋ ਲੋਕੋਂ ਗੰਗੂ ਨੇ ਡਾਹਡਾ ਕਹਿਰ ਕਮਾ ਲਿਆ ਚੰਦ ਸਿੱਕਿਆਂ ਬਦਲੇ ਗੂਰੁ ਦੇ ਲਾਲਾਂ ਨੂੰ ਵਟਾ ਲਿਆ ਮੋਰਿੰਡੇ ਜਾਣ ਕੇ Continue Reading..
ਵਾਹਿਗੁਰੂ ਦਾ ਨਾਮ ਜਿਹਨੇ ਜਪਿਆ ਓਹਦੇ ਮਨ ਚ ਸਦਾ ਹੀ ਅਨੰਦ ਹੈ, ਵਾਹਿਗੁਰੂ ਦਾ ਨਾਮ ਜਿਹਨੇ ਜਪਿਆ, ਓਹਦੇ ਜੀਵਨ ਚ Continue Reading..
ਇਹ ਵੀ ਰਹਿਮਤ ਤੇਰੀ ਏ , ਜੋ ਰਾਹਾਂ ਤੇਰੀਆਂ ਮੱਲੀਆਂ ਨੇ ਜੋ ਮੱਥੇ ਸਾਡੇ ਲਿਖਿਆ ਏ , ਕਲਮਾਂ ਤੇਰੀਆਂ ਚਲੀਆਂ Continue Reading..
ਤੇਰੀ ਰਹਿਮਤ ਮੇਰੀ ਔਕਾਤ ਨਾਲੋਂ ਉੱਚੀ ਹੈ, ਤੂੰ ਦੋ ਜਹਾਨ ਦਾ ਮਾਲਕ ਤੇ ਮਿੱਟੀ ਮੇਰੀ ਹਸਤੀ ਹੈ
ਹੌਸਲੇ ਬੁਲੰਦ ਰੱਖੀ ਦਾਤਿਆ, ਦੁਖ -ਸੁੱਖ ਆਉਦੇ ਜਾਂਦੇ ਰਹਿਣੇ ਨੇ’ ੴ ☬ ਸਤਿਨਾਮ ਸ਼੍ਰੀ ਵਾਹਿਗੁਰੂ ੴ ☬
ਤੇਰੀ ਰਹਿਮਤ ਦਾ ਮੈਂ ਦਾਤਾ ਕਿਦਾਂ ਕਰਜ਼ ਉਤਾਰਾਂ ਵਾਲ ਵਿੰਗਾ ਤੂੰ ਹੋਣ ਨਾ ਦੇਵੇਂ ਆਉਣ ਤੂਫ਼ਾਨ ਹਜ਼ਾਰਾਂ
Your email address will not be published. Required fields are marked *
Comment *
Name *
Email *