Kaur Preet Leave a comment ਦੁੱਖ ਨੇ ਹਜਾਰਾਂ ਪਰ ਮੈ ਪਰਵਾਹ ਨਾ ਕਰਾ …. ਤੇਰਾ ਹੱਥ ਮੇਰੇ ਸਿਰ ਤੇ ਮਾਲਕਾ ਫਿਰ ਕਿਉ ਕਿਸੇ ਗੱਲ ਤੋਂ ਡਰਾਂ… ਮੇਰੇ ਪਿਆਰੇ ਧੰਨ ਧੰਨ ਧੰਨ ਬਾਬਾ ਨਾਨਕ ਤੂੰ ਹੀ ਨਿਰੰਕਾਰ ਮਹਾਰਾਜ ਵਾਹਿਗੁਰੂ ਜੀ ਸਭ ਤੇ ਮੇਹਰ ਕਰਨਾ ਇੱਕ ਘੜੀ ਦਾ ਸਤਸੰਗ ਸੌ ਵਰਿਆਂ ਦੀ ਬੰਦਗੀ ਦੋਨੋਂ ਬਰਾਬਰ ਹਨ।। Copy