Kaur Preet Leave a comment ਮਿਹਨਤ ਨਾ ਕਰਦੇ ਮੰਜਿਲਾਂ ਨੂੰ ਭੁੱਲ ਜਾਣਾ ਸੀ,, ਜਿੰਦਗੀ ਠੋਕਰ ਨਾ ਮਾਰਦੀ ਤਾਂ ਰੁਲ ਜਾਣਾ ਸੀ,, ਰੋ ਰੋ ਰਾਤਾਂ ਬਹੁਤ ਬਿਤਾਈਆਂ ਅੱਜ ਦਿਨੇ ਵੀ ਹੱਸਦੇ ਆ, ਜੋ ਵੀ ਆ ਜਿੰਨੇ ਜੋਗੇ ਆ ਉਹਦੀ ਰਜਾ ਚ ਵਸਦੇ ਆ .. Copy