Kaur Preet Leave a comment ਨਾਨਕ ਜੀ – ਹੁਣ ਵੀ ਸਾਡੇ ਸੰਗ ਇਕ ਰੱਬੀ – ਗੀਤ ਇਕ ਪਵਿਤਰ ਗ੍ਰੰਥ ਉਸਦੀ ਅਵਾਜ਼ ਹਾਲੀਂ ਵੀ ਸਾਡੇ ਕੰਨਾਂ ਵਿਚ ਗੂੰਜੇ ਉਸਦੀ ਮੂਰਤ ਆਡੇ ਸਾਂਹਵੇਂ ਸਗਮੀ – ਦ੍ਰਿਸ਼ਟਮਾਨ ਨੈਨ ਸਾਡੇ ਨੈਣਾਂ ਨੂੰ ਮਿਲਣ ਉਸਦੇ ਚਰਨਾਂ ਨੂੰ ਅਸੀਂ ਨਿਤ – ਛੂੰਹਦੇ। ਪ੍ਰੋ. ਪੂਰਨ ਸਿੰਘ Copy