ਬਾਬਾ ਮੋਤੀ ਰਾਮ ਮਹਿਰਾ ਜੀ ਨੇ ਸਿਪਾਹੀਆਂ ਨੂੰ ਆਪਣੀ ਘਰਵਾਲੀ ਦੇ ਗਹਿਣੇ ਤੱਕ ਦੇ ਕੇ ਮਾਤਾ ਗੁਜਰੀ ਅਤੇ ਛੋਟੇ ਸਾਹਿਬਜ਼ਾਦਿਆਂ ਲਈ ਦੁੱਧ ਦੀ ਸੇਵਾ ਕੀਤੀ ਸੀ। ਬਾਅਦ ਵਿੱਚ ਪਤਾ ਲੱਗਣ ਤੇ ਦੁਸ਼ਟਾਂ ਨੇ ਬਾਬਾ ਮੋਤੀ ਰਾਮ ਜੀ ਦਾ ਪੂਰਾ ਪਰਿਵਾਰ ਕੋਹਲੂ ਵਿੱਚ ਗੰਨਿਆਂ ਵਾਂਗ ਪੀੜ ਦਿੱਤਾ ਸੀ। ਸਾਹਿਬਜ਼ਾਦਿਆਂ ਦੀ ਸ਼ਹੀਦੀ ਦੇ ਦਰਦ ਨਾਲ ਬਾਬਾ ਮੋਤੀ ਰਾਮ ਮਹਿਰਾ ਦੇ ਮਾਸੂਮ ਬੱਚਿਆਂ ਦੀ ਕੁਰਬਾਨੀ ਦਾ ਦਰਦ ਵੀ ਸਾਨੂੰ ਮਹਿਸੂਸ ਕਰਨਾ ਚਾਹੀਦਾ ਹੈ। ਬਾਬਾ ਮੋਤੀ ਰਾਮ ਮਹਿਰਾ ਜੀ ਅਤੇ ਉਹਨਾਂ ਦੇ ਪਰਿਵਾਰ ਦੀ ਬੇਮਿਸਾਲ ਕੁਰਬਾਨੀ ਨੂੰ ਕੋਟਿ ਕੋਟਿ ਪ੍ਰਣਾਮ।
Related Posts
ਸਾਰੇ ਸ਼ਹੀਦਾਂ ਦੇ ਨਾਮ 1984 1. ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ 2. ਸ਼ਹੀਦ ਭਾਈ ਬਲਜਿੰਦਰ ਸਿੰਘ ਚੌਕੀਮਾਨ 3. ਸ਼ਹੀਦ Continue Reading..
ਅਮ੍ਰਿਤ ਵੇਲੇੇ ਉੁਠੋ “ਵਾਹਿਗੁਰੂ ਵਾਹਿਗੁਰੂ ਵਾਹਿਗੁਰਰੂ” ਜਰੂਰ ਜੱਪੋ ਜੀ
ਅੱਜ ਕਿੰਨੀ ਠੰਡ ਹੈ ਧੁੰਦ ਵੀ ਬਹੁਤ ਹੈ ਏਨੀ ਠੰਡ ਵਿੱਚ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜਾਦੇ ਕਿਦਾਂ ਠੰਡੇ ਬੁਰਜ Continue Reading..
ਕੋਈ ਹੋਰ ਸੁਣੇ ਨਾ ਸੁਣੇ ਮੇਰੀਆਂ ਬਾਤਾਂ ਨੂੰ ਮੇਰਾ ਮਾਲਕ ਬੁਝ ਲੈਂਦਾ ਏ ਮੇਰੇ ਹਾਲਾਤਾਂ ਨੂੰ
ਕੀਤਾ ਲੋੜੀਐ ਕੰਮੁ ਸੁ ਹਰਿ ਪਹਿ ਆਖੀਐ ।।
ਮਃ ੧ ॥ ਨਾਨਕੁ ਆਖੈ ਰੇ ਮਨਾ ਸੁਣੀਐ ਸਿਖ ਸਹੀ ॥ ਲੇਖਾ ਰਬੁ ਮੰਗੇਸੀਆ ਬੈਠਾ ਕਢਿ ਵਹੀ ॥ ਤਲਬਾ ਪਉਸਨਿ Continue Reading..
🙏🏻🙏🏻ਜਿਉ ਭਾਵੈ ਤਿਉ ਰਾਖ ਮੇਰੇ ਸਾਹਿਬ ਮੈ ਤੁਝ ਬਿਨੁ ਅਵਰੁ ਨ ਕੋਈ।।੧।।ਰਹਾਉ।।🙏🏻🙏🏻
ਮੇਰੇ ਸਤਿਗੁਰੂ ਜੀ ੲਿਹ ਸਭ ਰੰਗ ਤੇਰੇ ਨੇ ਹਨੇਰੇ ਤੋਂ ਬਾਅਦ ਅਾੳੁਂਦੇ ਸਵੇਰੇ ਨੇ ਤੁਹਾਡੇ ਦਰ ਤੇ ਖੁਸ਼ੀਅਾਂ ਦੇ ਡੇਰੇ Continue Reading..
