ਵਾਹਿਗੁਰੂ ਜੀ ਮੇਹਰ ਕਰੋ ਆਪਣੇ ਸੇਵਕਾਂ ਤੇ ਸਦਾ ਮੇਹਰ ਭਰਿਆ ਹੱਥ ਰੱਖਣਾ ਜੀ
ਵਾਹਿਗੁਰੂ ਤੇਰਾ ਸ਼ੁਕਰ ਹੈ, ਜਿਸਨੇ ਸਾਨੂੰ ਮਨੁੱਖਾਂ ਜਨਮ ਦੇ ਕਿ ਸੰਸਾਰ ਵਿੱਚ ਭੇਜਿਆ
ਤੂੰ ਮੇਰਾ ਪਿਤਾ ਤੂੰਹੈ ਮੇਰਾ ਮਾਤਾ ॥ ਤੂੰ ਮੇਰਾ ਬੰਧਪੁ ਤੂੰ ਮੇਰਾ ਭ੍ਰਾਤਾ ॥ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ Continue Reading..
ਜੇ ਕੋਈ ਆਪਣਾ ਦੁਖ ਦੂਰ ਕਰਨਾ ਚਾਹੁੰਦਾ ਹੈ (ਤਾਂ ਉਹ) ਸਦਾ ਹੀ ਦਿਲ ਅੰਦਰ ਹਰੀ-ਨਾਮ ਸਿਮਰਦਾ ਰਹੇ ।
ਚਵਰਾਸੀਹ ਲਖ ਜੋਨਿ ਉਪਾਈ ਰਿਜਕੁ ਦੀਆ ਸਭ ਹੂ ਕਉ ਤਦ ਕਾ ॥ ਸੇਵਕ ਕੈ ਭਰਪੂਰ ਜੁਗੁ ਜੁਗੁ ਵਾਹਗੁਰੂ ਤੇਰਾ ਸਭੁ Continue Reading..
ਇਹ ਚੜਿਆ ਫਿਰ ਚੰਦਰਾ ਪੋਹ ਦਾਦੀ ਕੋਲੋ ਪੋਤੇ ਲੈ ਗਿਆ ਸੀ ਖੋਹ ਧਰਤੀ ਰੋਈ ਅੰਬਰ ਰੋਇਆ ਨਾਲੇ ਠੰਡਾ ਬੁਰਜ ਪਿਆ Continue Reading..
ਹੇ ਮੇਰੇ ਵਾਹਿਗੁਰੂ ਸਰਬੱਤ ਦਾ ਭਲਾ ਕਰੀਂ, ਪਰ ਜੋ ਸਭ ਤੋਂ ਦੁਖੀ ਸੁਰੂ ਓਸ ਤੋਂ ਕਰੀਂ, ਜੇ ਧਾਮੀ ਦਾ ਨੰਬਰ Continue Reading..
ਦੋ ਗੱਲਾਂ ਹਮੇਸ਼ਾ ਯਾਦ ਰੱਖੋ ੧ਰੱਬ ਦਾ ਡਰ ਤੇ… ੨ ਰੱਬ ਦਾ ਦਰ.. ਬੋਲੋ ਸਤਿਨਾਮ ਸ਼੍ਰੀਂ ਵਾਹਿਗੁਰੂ ਜੀ.
ਬਾਬਾ ਨਾਨਕ ਲੱਖਾਂ ਦੇ ਦੁੱਖ ਕੱਟਦਾ ਲੱਖਾਂ ਤਰਗੇ ਲੱਖਾਂ ਨੇ ਤਰ ਜਾਣਾ
Your email address will not be published. Required fields are marked *
Comment *
Name *
Email *