Kaur Preet Leave a comment ਪੋਹ ਦਾ ਮਹੀਨਾ ਠੰਡ ਹੱਡੀਆ ਨੂੰ ਠਾਰਦੀ ਸੀ ਇੰਨੀ ਠੰਡ ਵਿੱਚ ਪਤਾ ਨਹੀ ਮਾਂ ਗੁਜਰੀ ਕਿਵੇ ਠੰਡੇ ਬੁਰਜ ਵਿੱਚ ਰਾਤਾ ਗੁਜਾਰਦੀ ਸੀ ।। Copy