Parmpreet Kaur Leave a comment ਜੇ ਸੇਵਾ ਕਰਨ ਨੂੰ , ਕਿਸੇ ਦਾ ਭਲਾ ਕਰਨ ਨੂੰ, ਨਿਤਨੇਮ ਕਰਨ ਨੂੰ, ਅਮ੍ਰਿਤ ਵੇਲੇ ਉੱਠਣ ਨੂੰ, ਜੇ ਅਜੇ ਵੀ ਗੁਰੂ ਵਾਲਾ ਬਣਨ ਨੂੰ ਮਨ ਨਹੀਂ ਕਰਦਾ ਤਾ ਸਮਝ ਲੇਣਾ ਮਨ ਅਜੇ ਵੀ ਮੈਲਾ ਹੈ ॥ Copy