ਰੱਬਾ ਮਾਫ ਕਰੀ….
ਹਰ ਚਮਕਨ ਵਾਲੀ ਚੀਜ਼ ਤੇ ਡੁੱਲ ਜਾਨੇ ਆਂ….
.
ਪੈਰ ਪੈਰ ਤੇ ਤੈਨੁੰ ਭੁੱਲ ਜਾਨੇ ਆਂ,.?
.
ਖੁਸ਼ੀ ਮਿਲੇ ਤਾ ਯਾਰਾ ਨਾਲ party ਕਰਣੀ
ਨੀ ਭੁੱਲਦੇ…
.
ਪਰ ਤੇਰਾ ਸ਼ੁਕਰਾਨਾ ਕਰਨਾ ਅਕਸਰ
ਭੁੱਲ ਜਾਨੇ ਆਂ,..
.
ਆਵੇ ਔਖੀ ਘੜੀ ਤਾ ਤੈਨੰ ਉਸੇ ਵੇਲੇ
ਯਾਦ ਕਰਦੇ ਆਂ….
.
ਪਰ ਓਹ ਘੜੀ ਚੋ ਨਿਕਲਦੇ ਹੀ ਤੈਨੁੰ ਭੁੱਲ ਜਾਨੇ ਆਂ….


Related Posts

3 thoughts on “maaf kari waheguru

  1. 🙏 ਵਾਹਿਗੁਰੂ ਜੀ ਹਮੇਸ਼ਾ ਕਿਰਪਾ ਬਨਾੲੀ ਰੱਖਣਾ ਦਨੁੀਅਾ ਦੇ ਰੰਗਾ ਤੋ ਬਚਾੲੀ ਰੱਖਣਾ ਅਾਪਣੇ ਰੰਗ ਵਿਚ ਬਨਾੲੇ ਰੱਖਣਾ 🙏

Leave a Reply

Your email address will not be published. Required fields are marked *