ਨਕਿ ਨਥ ਖਸਮ ਹਥ ਕਿਰਤੁ ਧਕੇ ਦੇ।।
ਜਹਾ ਦਾਣੇ ਤਹਾਂ ਖਾਣੇ ਨਾਨਕਾ ਸਚੁ ਹੇ ।।
ਵਾਹਿਗੁਰੂ ਤੇਰਾ ਸ਼ੁਕਰ ਹੈ, ਜਿਸਨੇ ਸਾਨੂੰ ਮਨੁੱਖਾਂ ਜਨਮ ਦੇ ਕਿ ਸੰਸਾਰ ਵਿੱਚ ਭੇਜਿਆ
ਚਲ ਰੂਹ ਮੇਰੀੲੇ ਤੈਨੂ ‘ਫਤਿਹਗੜ ਲੈ ਚਲਾਂ ਫਤਿਹ ਦਾ ਅਗਾਜ਼ ਜਿਥੌ ਹੋੲਿਅਾ ਬੋਲੇ ਸੋ ਨਿਹਾਲ ਦੀ ‘ਅਵਾਜ ਤੈਨੂ ਅਾੲੇਗੀ ਚਲ Continue Reading..
ਉਦਮੁ ਕਰਹੁ ਵਡਭਾਗੀਹੋ ਸਿਮਰਹੁ ਹਰਿ ਹਰਿ ਰਾਇ ॥ ਨਾਨਕ ਜਿਸੁ ਸਿਮਰਤ ਸਭ ਸੁਖ ਹੋਵਹਿ ਦੂਖੁ ਦਰਦੁ ਭ੍ਰਮੁ ਜਾਇ ॥
ਹੇ ਰੱਬਾ ਜਨਮ ਅਗਲਾ ਦੇਵੀ, ਦੇਵੀ ਭਾਵੇਂ ਬਗੈਰ ਸਾਹਾਂ ਦਾ… ਰੋੜ ਹੀ ਬਣਾ ਦੇਵੀ ਭਾਵੇਂ.. ਪਰ ਬਣਾ ਦੇਵੀ ਗੁਰੂ ਘਰ Continue Reading..
ਕੀ ਲਿਖੇ ਕੋਈ ਗੜੀ ਚਮਕੌਰ ਬਾਰੇ ਜਿੱਥੇ ਸੁੱਤਾ ਏ “ਅਜੀਤ ਜੁਝਾਰ” ਤੇਰਾ ਹੱਥੋਂ ਕਲਮਾ ਡਿੱਗ ਪੈਦੀਆਂ “ਬਾਜਾਂ ਵਾਲਿਆ” ਚਿਣਿਆ ਵੇਖ Continue Reading..
ਜਿੰਦਗੀ ਚਾਰ ਦਿਨਾਂ ਦਾ ਮੇਲਾ ਨੇਕੀ ਕਰ ਬੰਦਿਆ ਮੇਰੇ ਕੋਲੋਂ ਮਾਲਕਾਂ ਕੋਈ ਗਲਤੀ ਨਾ ਹੋ ਜਾਏ ਅਾਪਣਾ ਮੇਹਰ ਭਰਿਆਂ ਹੱਥ Continue Reading..
ਗੁਰੂ ਪਿਆਰੀ ਸਾਧ ਸੰਗਤ ਜੀਓ!! ਗੁਰੂ ਸਹਿਬ ਕਿ੍ਪਾ ਕਰਨ ਅੱਸੂ ਦਾ ਇਹ ਮਹੀਨਾਂ ਆਪ ਸਭ ਲਈ ਖੁਸ਼ੀਆਂ ਭਰਿਆ ਹੋਵੇ ਜੀ। Continue Reading..
ਅੱਗੇ ਵਧਣ ਲਈ ਮਾੜੇ ਰਾਹ ਵੱਲ ਨਹੀ ਤੱਕੀਦਾ…… ਮਿਹਨਤ ਦੀ ਕਮਾਈ ਤੇ ਬਾਬੇ ਨਾਨਕ ਤੇ ਵਿਸ਼ਵਾਸ਼ ਰੱਖੀਦਾ….. ਬੋਲੋ ਵਾਹਿਗੁਰੂ ਜੀਓ
Your email address will not be published. Required fields are marked *
Comment *
Name *
Email *