Kaur Preet Leave a comment ਹੇ ਕਲਗੀਧਰ ! ਕਲਗੀ ਧਰ ਕੇ, ਇਕ ਵਾਰੀ ਫਿਰ ਆ ਜਾ । ਬੰਦੀ ਭਾਰਤ ਰੋ ਰੋ ਆਖੇ, “ਪ੍ਰੀਤਮ ਬੰਦ ਛੁੜਾ ਜਾ ।” ਸ਼ਾਹ ਅਸਵਾਰਾ ! ਦਰਸ਼ਨ ਦੇ ਜਾ, ਚਿਰ ਦੀਆਂ ਲੱਗੀਆਂ ਤਾਂਘਾਂ । ਮੁਰਝਾਇਆ ਜੀਵਨ ਜੀ ਉੱਠੇ, ਅੰਮ੍ਰਿਤ ਘੁੱਟ ਪਿਲਾ ਜਾ । Copy