Kaur Preet Leave a comment ਦੁਨੀਆਂ ਚਾਹੇ ਲੱਖ ਕੋਸਿਸ਼ ਕਰ ਲਵੇ, ਮੈਨੂੰ ਰੁਵਾਉਣ ਦੀ ਮੇਰੇ ਵਾਹਿਗੁਰੂ ਨੇ ਜਿੰਮੇਵਾਰੀ ਲਈ ਏ,, ਮੈਨੂੰ ਹਸਾਉਣ ਦੀ _ਵਾਹਿਗੁਰੂ_ਜੀ🙏 Copy