ੲਿਕ ਸੱਚੀ ੲੇ ਗੁਰੂ ਜੀ ਤੇਰੀ ਬਾਣੀ ਝੂਠੀ ੲੇ ਪਰੀਤ ਜੱਗ ਦੀ
ਕੋਈ ਵੀ ਕੰਮ ਕਰਨ ਲੱਗਿਆ ਤੁਸੀ ਹਮੇਸ਼ਾ ਪ੍ਰਮਾਤਮਾ ਦਾ ਸਾਥ ਮੰਗੋ ਪਰ ਉਸ ਕੰਮ ਨੂੰ ਪ੍ਰਮਾਤਮਾ ਹੀ ਕਰੇ ਏ ਕਦੀ Continue Reading..
ਹੇ ਭਾਈ! ਜਗਤ ਦੇ ਸਾਰੇ ਜੀਵ ਜੰਤ ਉਸ ਪ੍ਰਭੂ ਦੇ ਹੀ ਬਣਾਏ ਹੋਏ ਹਨ, ਉਹ ਆਪ ਹੀ ਸਭਨਾਂ ਦਾ ਖ਼ਸਮ Continue Reading..
ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਤੀਸਰੇ ਸਪੁੱਤਰ ਬਾਬਾ ਅਣੀ ਰਾਇ ਜੀ ਨੇ ਕਿਸ ਅਸਥਾਨ ਤੇ ਆਪਣਾ ਸਰੀਰ ਤਿਆਗਿਆ ਸੀ ?
ਫਰੀਦਾ ਕਾਲੇ ਮੈਡੇ ਕਪੜੇ ਕਾਲਾ ਮੈਡਾ ਵੇਸ ਗੁਨਹੀ ਭਰਿਆ ਮੇ ਫਿਰਾ ਲੋਕ ਕਹੈ ਦਰਵੇਸੁ
ਜਗਤੁ ਜਲੰਦਾ ਰਖਿ ਲੈ ਆਪਣੀ ਕਿਰਪਾ ਧਾਰਿ।। ਜਿਤੁ ਦੁਆਰੈ ਉਬਰੈ ਤਿਤੈ ਲੈਹੁ ਉਬਾਰਿ।।
ਰੱਬ ਨੂੰ ਵੀ ਕਰ ਲਿਆ ਕਰੋ ਕਦੇ ਕਦੇ ਯਾਦ ਕਿੳੁਕਿ ੳੁਹਦੇ ਕੋਲ ਜਾਣਾ ਸਭ ਨੇ ਮਰਨ ਬਾਅਦ
ਸਤਿਗੁਰ ਆਇਓ ਸਰਣਿ ਤੁਮਾਰੀ , ਰੱਖ ਲਓ ਲਾਜ ਨਿਮਾਣੇ ਦੀ… ਇੱਕ ਤੇਰਾ ਹੀ ਸਹਾਰਾ ਹੈ.. ਵਾਹਿਗੁਰੂ ਜੀ…. ਸਤਿਨਾਮ ਸ਼੍ਰੀ ਵਾਹਿਗੁਰੂ Continue Reading..
ਅਸੀਂ ਜੂਝ ਕੇ ਪਾਈਆਂ ਸ਼ਹੀਦੀਆਂ !! ਅੱਗੇ ਜਾਲਮ ਦੇ ਨਹੀਂ ਹਥਿਆਰ ਸੁੱਟੇ !! ਲਹੁ ਨਾਲ ਹੈ ਧਰਤੀ ਨੂੰ ਸਿੰਜ ਦਿੱਤਾ Continue Reading..
Your email address will not be published. Required fields are marked *
Comment *
Name *
Email *