H kaur Batth Leave a comment ਫਤਿਹ ਭਿਜਵਾਈ ਸਤਿਗੁਰ ਆਪ।। ਫਤਿਹ ਦਾ ਹੈ ਵਡਾ ਪ੍ਰਤਾਪ।। ਫਤਿਹ ਸਬ ਮੇਟੇ ਸੰਤਾਪ।। ਫਤਿਹ ਵਿਚ ਹੈ ਵਾਹਿਗੁਰੂ ਜਾਪ।। ਗਜ ਕੇ ਫਤਿਹ ਪ੍ਰਵਾਨ ਕਰੋ ਜੀ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ Copy