ਜਿਸ ਕੇ ਸਿਰ ਊਪਰਿ ਤੂੰ ਸੁਆਮੀ ਸੋ ਦੁਖੁ ਕੈਸਾ ਪਾਵੈ ॥
ਦੁੱਖ ਸੁੱਖ ਤਾਂ ਦਾਤਿਆ. ਤੇਰੀ ਕੁਦਰਤ ਦੇ ਅਸੂਲ ਨੇ.. ਬਸ ਇਕੋ ਅਰਦਾਸ ਤੇਰੇ ਅੱਗੇ.. ਜੇ ਦੁੱਖ ਨੇ ਤਾਂ ਹਿੰਮਤ ਬਖਸ਼ੀ.. Continue Reading..
ੴ ਨਾਨਕ ਸਭ ਕੁਛਿ ਤੁਮਰੇ ਹਾਥ ਮੈ ਤੁਮ ਹੀ ਹੋਤ ਸਹਾਇ । ੴ ੴ ਵਾਹਿਗੁਰੂ ਜੀ ੴ
ਚੰਗਿਆਈਆ ਬੁਰਿਆਈਆ ਵਾਚੈ ਧਰਮੁ ਹਦੂਰਿ।। ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ।।
ਕੱਚਾ ਫਲ ਕੌੜਾ ਤੇ ਬੇ-ਸੁਆਦੀ ਹੁੰਦਾ ਹੈ।ਕੱਚੀ ਕੰਧ ਉੱਤੇ ਪੱਕੇ ਤੇ ਉੱਚੇ ਮਹਿਲ ਨਹੀਂ ਉਸਾਰੇ ਜਾ ਸਕਦੇ।ਕੱਚੇ ਘੜੇ ਵਿਚ ਪਾਣੀ Continue Reading..
ਹੇ ਵਾਹਿਗੁਰੂ ਜੇ ਤੁਹਾਡਾ ਕੁਝ ਤੋੜਨ ਨੂੰ ਦਿਲ ਕਰੂ ਤਾਂ ਸਬ ਤੋਂ ਪਹਿਲਾ ਤੁਸੀ ਮੇਰਾ ਗਰੂਰ ਤੋੜਿਓ
ਕੀਤਾ ਲੋੜੀਐ ਕੰਮੁ ਸੁ ਹਰਿ ਪਹਿ ਆਖੀਐ ।।
ਅਸੀਂ ਜੂਝ ਕੇ ਪਾਈਆਂ ਸ਼ਹੀਦੀਆਂ !! ਅੱਗੇ ਜਾਲਮ ਦੇ ਨਹੀਂ ਹਥਿਆਰ ਸੁੱਟੇ !! ਲਹੁ ਨਾਲ ਹੈ ਧਰਤੀ ਨੂੰ ਸਿੰਜ ਦਿੱਤਾ Continue Reading..
Naam jap lai nimaani jinde meriye… AUkhe vele kam auga
Your email address will not be published. Required fields are marked *
Comment *
Name *
Email *